ਬਲਾਗ ਬਾਰੇ

ਪੰਜਾਬ ਜਿਸ ਦਾ ਮੂਲ ਭਾਵ ਹੈ ‘ ਪੰਜ-ਆਬ’ ਜਾਣੀ ਕਿ ਪੰਜ ਦਰਿਆਵਾਂ ਦੀ ਧਰਤੀ, ਜੋ ਕਿ ਸਿਮਟ ਕੇ ਹੁਣ ਦੋ ਦਰਿਆਵਾਂ ਦੀ ਧਰਤੀ ਹੀ ਰਹਿ ਗਈ ਹੈ। ਇਸ ਪੰਜਾਬ ਨੂੰ ਸਾਂਭਣਾ ਸਾਡਾ ਫ਼ਰਜ ਹੈ। ਓਸ ਨਾਲ਼ੋਂ ਵੀ ਵੱਧ ਕੇ ਹੈ ਪੰਜਾਬੀ ਬੋਲੀ ਨੂੰ ਸੰਭਾਲਣਾ।

ਇਹ ਬਲਾਗ ਪੰਜਾਬ ਤੇ ਪੰਜਾਬੀ ਬੋਲੀ ਦੀ ਬਾਤ ਪਾਉਂਦਾ ਹੈ। ਸਾਹਿਤ ਇੱਕ ਆਪ ਮੁਹਾਰੇ ਫੁੱਟਿਆ ਸੋਮਾ ਹੈ ਜਿਥੇ ਲੇਖਕ ਆਪਣੇ ਵਿਚਾਰਾਂ ਦੀ ਸਾਂਝ ਪਾਠਕਾਂ ਨਾਲ਼ ਪਾਉਂਦਾ ਹੈ। ਲਿਖਣ ਵਾਲ਼ੇ ਦਾ ਫ਼ਰਜ਼ ਬਣਦਾ ਹੈ ਕਿ ਉਹ ਲੋਕਾਂ ਦੀ ਗੱਲ ਓਨ੍ਹਾਂ ਦੀ ਬੋਲੀ ਬੋਲਕੇ ਹੀ ਕਰੇ।ਸਾਦੀ ਭਾਸ਼ਾ ਬੋਲੇ ਜੋ ਆਮ ਲੋਕਾਂ ਦੀ ਸਮਝ ‘ਚ ਆਵੇ।

ਬੰਦਾ ਜਿਥੇ ਮਰਜ਼ੀ ਬੈਠਾ ਹੋਵੇ ਉਹ ਆਪਣੀ ਜਨਮ ਭੂਮੀ ਨੂੰ ਨਹੀਂ ਭੁੱਲਦਾ। ਬਸ ਓਨ੍ਹਾਂ ਯਾਦਾਂ ਨੂੰ ਸਮੇਂ-ਸਮੇਂ ਪਟਾਰੀ ‘ਚੋਂ ਕੱਢ ਕੇ ਪਾਠਕਾਂ ਦੇ ਸਨਮੁੱਖ ਕਰਦੇ ਰਹਿਣਾ ਹੀ ਇਸ ਬਲਾਗ ਦਾ ਮੁੱਖ ਉਦੇਸ਼ ਹੈ।

ਗੱਲ ਸੁਣੋ ਮੇਰੇ ਸਾਥੀਓ
ਪ੍ਰਦੇਸੀਂ ਤੁਸਾਂ ਬੈਠੇ ਓ
ਜਦ ‘ਵਤਨਾਂ’ ਤੋਂ ਆਏ ਸੀ
‘ਮਿੱਟੀ’ ਦੀ ਮਹਿਕ ਲਿਆਏ ਸੀ
ਹੁਣ ਪੱਛਮ ‘ਚ ਰਹਿੰਦੇ ਓ
‘ਪੂਰਬ’ ਨੂੰ ਭੁੱਲਦੇ ਜਾਂਦੇ ਓ
ਆਪਣੇ ਵਿਰਸੇ ਨੂੰ ਜਾਣੋ ਤੁਸੀਂ
ਕਦਰਾਂ-ਕੀਮਤਾਂ ਪਛਾਣੋ ਤੁਸੀਂ
ਜਦ ‘ਆਪਣੇ ਵਿਰਸੇ’ ਨੂੰ ਅਪਣਾਓਗੇ
‘ਪੱਛਮ’ ਨੂੰ ਭੁੱਲ ਜਾਓਗੇ
ਦੁਨੀਆਂ ਤੋਂ ਅੱਗੇ ਲੰਘ ਜਾਓਗੇ
‘ਵਤਨ’ ਦਾ ਨਾਂ ਰੁਸ਼ਨਾਓਗੇ

ਹਰਦੀਪ ਕੌਰ ਸੰਧੂ

ਇਸ਼ਤਿਹਾਰ

Responses

 1. classic !

 2. gud efforts

 3. ਮੇਰੇ ਬਲਾਗ ਤੇ ਟਿੱਪਣੀ ਕਰਨ ਲਈ ਸ਼ੁਕਰੀਆ । ਤੁਹਾਡਾ ਬਲਾਗ ਬਹੁਤ ਪਿਆਰਾ ਹੈ । ਹਾਇਕੂ ਬਾਰੇ ਦੱਸਣ ਦਾ ਕਸ਼ਟ ਕਰਨਾ । ਆਦਰ ਸਹਿਤ ।

 4. Hardeep,
  You can send your articles for our publications

  Satnam Singh Chahal
  Group Chief Editor/Publisher
  Punjab News .(Punjabi)
  Hindu Times(Hindi)
  Newsweek India(English)
  (A Leading Group of Newspapers)
  1250-Ames Ave #101
  Milpitas CA 95035 U.S.A
  Phone-408-598-1010
  408-931-5200
  Direct-206-388-4805
  Cell-408-221-5732
  Fax-408-547-0522
  http://www.5abnews.com
  http://www.Newsweekindia.com
  http://www.Hindutimesusa.com

 5. SATSHRIAKAL,

  Hardeep ,ji

  A very good work for recognition of punjabiyat towards complicated arena of new world, which you have done .It is needed,and demand of time to provide-facts&virtues in front of world. Thanks a lot.

 6. … ਕੀ ਕਹਾਂ.. ਸ਼ਬਦਾਂ ਦੀ ਪਹੁੰਚ ਇੰਨੀ ਨਹੀਂ … ਜੋ ਤੁਸਾਂ ਦੀ ਅਤੇ ਤੁਹਡੇ ਬਲਾਗ ਦੀ ਤਰੀਫ ਚ ਕੁ੍ਝ ਕਹਿਣ… ਬਸ ਸਜਦੇ ‘ਚ ਝੁਕੀਆਂ ਦੋ ਨਮ ਅੱਖਾਂ ਕਬੂਲ਼ ਕਰੋ…

 7. ਪੰਜਾਬੀ ਵਿਹੜੇ ਦੀ ਰੌਣਕ ਰੱਬਾਂ ਇਸੇ ਤਰਾ੍ਹ ਬਣਾਈ ਰੱਖੀ,
  ਟੈਣੀ ਦੁਆ ਕਰੇ ਪੱਖਿ ਦੀ ਠੰਡਿ ਹਵਾ ਤੇ ਨਿੰਾਂ ਜਿਹੇ ਰੁੱਖਾਂ ਨੰ ਜਿੰਦਾ ਰੱਖੀ

 8. your love and concern for Panjabi and Panjabiyat makes us proud of you. God bless you

 9. sat shri akal hardeep mam!

  u r doing a very nice job mam! i love your writing.we r proud of u!
  and may god bless u!

 10. ਵਾਹ ਜੀ ਵਾਹ ਕਿਆ ਬਾਤ ਹੈ ਰੱਬ ਕਰੇ ਤੁਸੀ ਚੰਨ ਦੀ ਤਰਾਂ ਖੁਦ ਵੀ ਤੇ ਪੰਜਾਬੀ ਦੀ ਅਸਲ ਤਸਵੀਰ ਨੂੰ ਵੀ ਚਮਕਾਉ
  ਆਪ ਜੀ ਦਾ http://www.shabadandikhushbo.com ਤੇ ਸੁਆਗਤ ਹੈ ਕਿਰਪਾ ਕਰਕੇ ਆਪਣੀਆ ਪਿਆਰੀ ਕਾਵਿ ਰਚਨਾਵਾਂ ਸਾਨੂੰ ਭੇਜੋ ਜੀ

 11. ਰੱਬ ਕਰੇ ਪੰਜਾਬੀ ਵੇਹੜਾ ਸਦਾ ਹਰਿਆ ਭਰਿਆ ਰਹੇ …!!…ਇਸ ਵੇਹੜੇ ਵਿੱਚ ਪੰਜਾਬੀਆਂ ਦੀਆਂ ਪੈੜਾਂ ਦੀ ਗਿਣਤੀ ਪਲ ਪਲ ਵਧਦੀ ਜਾਵੇ ….!!!

 12. jeondi wasdi reh bhain meriyea


ਟਿੱਪਣੀ ਕਰੋ ਜਾਂ ਕੁਝ ਪੁੱਛੋ

ਆਪਣੀ ਜਾਣਕਾਰੀ ਹੇਠਾਂ ਭਰੋ ਜਾਂ ਦਾਖਲੇ ਲਈ ਕਿਸੇ ਆਈਕਨ 'ਤੇ ਕਲਿੱਕ ਕਰੋ:

WordPress.com Logo

ਤੁਸੀਂ WordPress.com ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ / ਬਦਲੋ )

Twitter picture

ਤੁਸੀਂ Twitter ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ / ਬਦਲੋ )

Facebook photo

ਤੁਸੀਂ Facebook ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ / ਬਦਲੋ )

Google+ photo

ਤੁਸੀਂ Google+ ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ / ਬਦਲੋ )

Connecting to %s

%d bloggers like this: