Posted by: ਡਾ. ਹਰਦੀਪ ਕੌਰ ਸੰਧੂ | ਜੁਲਾਈ 14, 2013

ਵਿਰਾਗ


ਨਹੀਂ ਹੋਇਆ ਅਜੇ ਮਨ ਜੋਗੀ

ਦੁੱਖ ‘ਚ ਜਿਹੜਾ ਰੋਂਵਦਾ ਨਾ

ਸੁੱਖ ‘ਚ ਜਿਹੜਾ ਹੱਸਦਾ ਨਾ

ਅੱਜ ਵੀ ਭਾਵੇਂ ਓਹੀਓ ਸੁਰਜ

ਓਹੀਓ ਚੰਨ ਤਾਰਿਆਂ ਦੀ ਲੋਅ

ਪਰ ਤੇਰੇ ਬਗੈਰ ਛਲਕਣ ਅੱਖਾਂ

ਦਿੱਖੇ ਧੁੰਦਲਾ-ਧੁੰਦਲਾ ਹਰ ਪਾਸਾ

ਤੇਰੇ ਬਿਨਾਂ ਸੁੰਨਾ ਉਦਾਸ ਵਿਹੜਾ

ਤੱਕਦਾ ਰਹਿੰਦਾ ਦਹਿਲੀਜ਼ਾਂ ਵੱਲ

ਸ਼ਾਇਦ ਤੂੰ ਕਿਧਰੋਂ  ਆ ਜਾਵੇਂ

ਖਬਰੇ ਹੁਣੇ ਹੀ ਕਿਤੋਂ ਆ ਜਾਵੇਂ ! 

ਡਾ. ਹਰਦੀਪ ਕੌਰ ਸੰਧੂ 

 

ਇਸ਼ਤਿਹਾਰ

Responses

  1. ਕਿਸੇ ਪ੍ਯਾਰੇ ਡੀ ਉਡੀਕ ਵਿਚ ਮੰਨ ਇਸੇ ਤਰਾਂ ਤੜਫਦਾ ਹੈ

  2. Very nice Hardeep ji. Seeing it after along time. Bahut changa lagia !


ਟਿੱਪਣੀ ਕਰੋ ਜਾਂ ਕੁਝ ਪੁੱਛੋ

ਆਪਣੀ ਜਾਣਕਾਰੀ ਹੇਠਾਂ ਭਰੋ ਜਾਂ ਦਾਖਲੇ ਲਈ ਕਿਸੇ ਆਈਕਨ 'ਤੇ ਕਲਿੱਕ ਕਰੋ:

WordPress.com Logo

ਤੁਸੀਂ WordPress.com ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ / ਬਦਲੋ )

Twitter picture

ਤੁਸੀਂ Twitter ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ / ਬਦਲੋ )

Facebook photo

ਤੁਸੀਂ Facebook ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ / ਬਦਲੋ )

Google+ photo

ਤੁਸੀਂ Google+ ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ / ਬਦਲੋ )

Connecting to %s

ਸ਼੍ਰੇਣੀਆਂ

%d bloggers like this: