Posted by: ਡਾ. ਹਰਦੀਪ ਕੌਰ ਸੰਧੂ | ਮਈ 21, 2013

ਉਲਝਣ


ਨਾ ਇਹ ਦੌੜ ਮੁੱਕਦੀ ਏ
ਨਾ ਕਦੇ ਭੁੱਖ ਮਿਟਦੀ ਏ
ਨਾ ਇਹ ਮਨ ਜੁੜਦਾ ਏ
ਨਾ ਕਦੇ ਧਨ ਜੁੜਦਾ ਏ
ਨਾ ਇਹ ਤ੍ਰੇਹ ਬੁੱਝਦੀ ਏ
ਨਾ ਕਦੇ ਗੁੱਥੀ ਸੁਲਝੀ ਏ
ਦੁੱਖ-ਦਰਦ ਤੇ ਪੀੜਾਂ ‘ਚ
ਸਦਾ ਇਹ ਜ਼ਿੰਦ ਉਲਝੀ ਏ !

ਡਾ. ਹਰਦੀਪ ਕੌਰ ਸੰਧੂ 

ਇਸ਼ਤਿਹਾਰ

Responses

  1. ਬਹੁਤ ਹੀ ਵਦਿਆ

    ਨਾਂ ਏ ਦੋੜ ਮੁਕਦੀ ਹੇ,
    ਨਾਂ ਏ ਹੋੜ ਮੁਕਦੀ ਹੇ
    ਜੱਦ ਤੱਕ ਮੌਤ ਨਹੀਂ ਆਓਂਦੀ,
    ਨਾਂ ਏ ਜਿੰਦਗੀ ਮੁਕਦੀ ਹੇ

  2. ਬਹੁਤ ਦਰਦ ਭਰੀਆਂ ਲਾਈਨਾਂ ਲਿਖੀਆਂ ਜੇ ।ਬਹੁਤ ਚੰਗੀਆਂ ਲੱਗੀਆਂ ।


ਟਿੱਪਣੀ ਕਰੋ ਜਾਂ ਕੁਝ ਪੁੱਛੋ

ਆਪਣੀ ਜਾਣਕਾਰੀ ਹੇਠਾਂ ਭਰੋ ਜਾਂ ਦਾਖਲੇ ਲਈ ਕਿਸੇ ਆਈਕਨ 'ਤੇ ਕਲਿੱਕ ਕਰੋ:

WordPress.com Logo

ਤੁਸੀਂ WordPress.com ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ / ਬਦਲੋ )

Twitter picture

ਤੁਸੀਂ Twitter ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ / ਬਦਲੋ )

Facebook photo

ਤੁਸੀਂ Facebook ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ / ਬਦਲੋ )

Google+ photo

ਤੁਸੀਂ Google+ ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ / ਬਦਲੋ )

Connecting to %s

ਸ਼੍ਰੇਣੀਆਂ

%d bloggers like this: