Posted by: ਡਾ. ਹਰਦੀਪ ਕੌਰ ਸੰਧੂ | ਅਪ੍ਰੈਲ 12, 2013

ਸੋਚਾਂ ਦਾ ਰੌਲ਼ਾ


1.

ਸੁੰਨਾ ਰਸਤਾ

ਜਾਵਾਂ ਕਿਹੜੇ ਪਾਸੇ

ਭੰਬਲ਼-ਭੂਸੇ ।

2.

ਦਿੱਖਦਾ ਸ਼ਾਂਤ

ਬੁੱਲ ਨਾ ਫਰਕਣ

ਸੋਚਾਂ ਦਾ ਰੌਲ਼ਾ ।

3.

ਮੋਢੇ ‘ਤੇ ਝੱਗਾ

ਪੈਰੀਂ ਟੁੱਟੇ ਛਿੱਤਰ

ਆਖਣ ਸ਼ਾਹ।

4.

ਮੁਸਕਰਾਵੇ –

ਮੌਜਮਸਤ ਬੈਠੀ

ਖਿੰਡੀ ਖੁਸ਼ਬੂ।

5.

ਸੁੰਨਾ ਵਿਹੜਾ

ਉਡੀਕਣ ਅੱਖੀਆਂ

ਘਰ ਦੇ ਜੀਅ ।

ਡਾ. ਹਰਦੀਪ ਕੌਰ ਸੰਧੂ 

ਇਸ਼ਤਿਹਾਰ

Responses

  1. awesome.

  2. ਸਤਿ ਸ਼੍ਰੀ ਅਕਾਲ ਡਾ. ਸਾਹਿਬ,

    ਹਾਇਕੂ ਲਿਖਣ ਵਾਲਿਆਂ ਦਾ ਭਾਂਵੇ ਹੜ੍ਹ ਆ ਗਿਆ ਪਰ ਮਾਤਰਾਵਾਂ ਦਾ ਧਿਆਨ ਸਿਰਫ਼ ਤੁਸੀਂ ਹੀ ਰੱਖਦੇ ਹੋ । ਜੇ ਤੁਸੀਂ ਆਉਣ ਵਾਲੀ ਪੀੜੀ ਲਈ ਜਪਾਨੀ ਹਾਇਕੂ ਕਾਵਿ ਵਿਧਾ ਬਾਰੇ ਵਿਸਥਾਰ ਸਹਿਤ ਚਾਨਣਾ ਪਾਉ ਤਾਂ ਪਾਠਕਾਂ ਨੂੰ ਅਤੇ ਨਵੇਂ ਲਿਖਣ ਵਾਲਿਆਂ ਲਈ ਲਾਭਦਾਿੲਕ ਹੋਵੇਗਾ । ਧੰਨਵਾਦ


ਟਿੱਪਣੀ ਕਰੋ ਜਾਂ ਕੁਝ ਪੁੱਛੋ

ਆਪਣੀ ਜਾਣਕਾਰੀ ਹੇਠਾਂ ਭਰੋ ਜਾਂ ਦਾਖਲੇ ਲਈ ਕਿਸੇ ਆਈਕਨ 'ਤੇ ਕਲਿੱਕ ਕਰੋ:

WordPress.com Logo

ਤੁਸੀਂ WordPress.com ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ / ਬਦਲੋ )

Twitter picture

ਤੁਸੀਂ Twitter ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ / ਬਦਲੋ )

Facebook photo

ਤੁਸੀਂ Facebook ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ / ਬਦਲੋ )

Google+ photo

ਤੁਸੀਂ Google+ ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ / ਬਦਲੋ )

Connecting to %s

ਸ਼੍ਰੇਣੀਆਂ

%d bloggers like this: