Posted by: ਡਾ. ਹਰਦੀਪ ਕੌਰ ਸੰਧੂ | ਨਵੰਬਰ 1, 2012

ਰੱਬ ਦੀ ਫੋਟੋ


ਇੱਕ ਬੱਚਾ ਆਪਣੀ ਡਰਾਇੰਗ ਦੀ ਕਾਪੀ ਵਿੱਚ ਕੋਈ ਤਸਵੀਰ ਬਣਾ ਰਿਹਾ ਸੀ । ਉਸ ਦੇ ਅਧਿਆਪਕ ਨੇ ਪੁੱਛਿਆ, ” ਬੇਟਾ, ਤੇਰੀ ਬਣਾਈ ਤਸਵੀਰ ਤਾਂ ਬੜੀ ਸੋਹਣੀ ਜਾਪਦੀ ਹੈ। ਪਰ ਤੂੰ ਬਣਾ ਕੀ ਰਿਹਾ ਹੈਂ ?”

ਬੱਚੇ ਨੇ ਬੜੀ ਸਹਿਜਤਾ ਨਾਲ ਜਵਾਬ ਦਿੱਤਾ ,” ਮੈਂ ਰੱਬ ਦੀ ਫੋਟੋ  ਬਣਾ ਰਿਹਾ ਹਾਂ ।”

ਅਧਿਆਪਕ ਕਹਿਣ ਲੱਗਾ ,” ਪਰ ਕਿਸੇ ਨੇ ਅੱਜ ਤੱਕ ਰੱਬ ਨੂੰ  ਨਹੀਂ ਵੇਖਿਆ । ਕੋਈ ਨਹੀਂ ਜਾਣਦਾ ਕਿ ਰੱਬ  ਵੇਖਣ ‘ਚ ਕਿਹੋ ਜਿਹਾ ਲੱਗਦਾ ਹੈ ।”

“ਲੋਕਾਂ ਨੂੰ ਪਤਾ ਲੱਗ ਜਾਵੇਗਾ ,ਜਦੋਂ ਮੈਂ ਇਹ ਫੋਟੋ ਬਣਾ ਲਈ ।” ਐਨਾ ਕਹਿ ਕੇ ਬੱਚਾ ਫਿਰ ਉਸੇ ਲਗਨ  ਨਾਲ ਤਸਵੀਰ ਪੂਰੀ ਕਰਨ ਵਿੱਚ ਰੁੱਝ ਗਿਆ ।

ਡਾ. ਹਰਦੀਪ ਕੌਰ ਸੰਧੂ          

ਨੋਟ: ਇਹ ਕਹਾਣੀ ਪੰਜਾਬੀ ਮਿੰਨੀ ਵੈਬ ਰਸਾਲੇ ‘ਚ ਵੀ ਪ੍ਰਕਾਸ਼ਿਤ ਹੋਈ। ਵੇਖਣ ਲਈ ਇੱਥੇ ਕਲਿੱਕ ਕਰੋ।                            

Advertisements

Responses

  1. बहुत बधाई बहन हरदीप जी । इस विधा को भी आप एक दिन समृद्ध करेंगी ऐसी अआहा है ।

  2. awesome. bahut hi vadia hai.


ਟਿੱਪਣੀ ਕਰੋ ਜਾਂ ਕੁਝ ਪੁੱਛੋ

ਆਪਣੀ ਜਾਣਕਾਰੀ ਹੇਠਾਂ ਭਰੋ ਜਾਂ ਦਾਖਲੇ ਲਈ ਕਿਸੇ ਆਈਕਨ 'ਤੇ ਕਲਿੱਕ ਕਰੋ:

WordPress.com Logo

ਤੁਸੀਂ WordPress.com ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ / ਬਦਲੋ )

Twitter picture

ਤੁਸੀਂ Twitter ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ / ਬਦਲੋ )

Facebook photo

ਤੁਸੀਂ Facebook ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ / ਬਦਲੋ )

Google+ photo

ਤੁਸੀਂ Google+ ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ / ਬਦਲੋ )

Connecting to %s

ਸ਼੍ਰੇਣੀਆਂ

%d bloggers like this: