Posted by: ਡਾ. ਹਰਦੀਪ ਕੌਰ ਸੰਧੂ | ਅਗਸਤ 15, 2012

ਦੋ ਫੇਫੜੇ – ਪੰਜਾਬ


ਵਾਹਗੇ ਦੀ ਕੰਧ
ਕਿਓਂ ਉਸਾਰੀ
ਦੋ ਸਾਹਵਾਂ ਵਿੱਚਕਾਰ…
ਏਸ ਕੰਧ ਦੀਆਂ
ਭਾਰੀਆਂ ਇੱਟਾਂ
ਥੜਾ ਲੱਗਿਆ
ਸਾਡੀ ਹਿੱਕ ‘ਤੇ
ਨਾ ਝੱਲਿਆ ਜਾਵੇ
ਹੁਣ ਸਾਥੋਂ ਭਾਰ…….
ਇੱਕੋ ਵੱਖੀ ਪਰਨੇ
ਪਏ-ਪਏ ਥੱਕੇ
ਪਰਤੀਏ ਪਾਸਾ
ਚੁੱਭ ਜਾਂਦੀ
ਕੰਡਿਆਲੀ ਤਾਰ…..
ਨੋ ਮੈਨਜ਼ ਲੈਂਡ ਦੇ
ਦੂਜੇ ਪਾਸੇ, ਓਸ ਪਾਰ
ਮੈਨੂੰ ਦਿੱਖਦੇ
ਮੇਰੇ ਹੀ ਵਰਗੇ
ਮੇਰੇ ਆਪਣੇ
ਹੱਥ ਹਿਲਾਉਂਦੇ ਯਾਰ…
ਖੁਸ਼ਬੋਈ ਪੌਣ
ਨਾ ਹੋਈ ਜ਼ਖਮੀ
ਟੱਪ ਕੇ ਆ ਗਈ
ਜਦ ਕੰਡਿਆਲੀ ਤਾਰ….
ਨਾ ਫੜੀ ਗਈ
ਨਾ ਮੁੜੀ ਕਿਸੇ ਤੋਂ
ਸਾਂਝੇ ਰੁੱਖ ਦੀ ਛਾਂ
ਲੰਘੀ ਜਦ ਸਰਹੱਦੋਂ ਪਾਰ….
ਇਕੋ ਸਰੀਰ
ਦੋ ਫੇਫੜੇ
ਸਾਡਾ ਚੜ੍ਹਦਾ ਤੇ
ਲਹਿੰਦਾ ਪੰਜਾਬ

ਡਾ. ਹਰਦੀਪ ਕੌਰ ਸੰਧੂ 

(ਬਰਨਾਲ਼ਾ)

Advertisements

ਟਿੱਪਣੀ ਕਰੋ ਜਾਂ ਕੁਝ ਪੁੱਛੋ

ਆਪਣੀ ਜਾਣਕਾਰੀ ਹੇਠਾਂ ਭਰੋ ਜਾਂ ਦਾਖਲੇ ਲਈ ਕਿਸੇ ਆਈਕਨ 'ਤੇ ਕਲਿੱਕ ਕਰੋ:

WordPress.com Logo

ਤੁਸੀਂ WordPress.com ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ / ਬਦਲੋ )

Twitter picture

ਤੁਸੀਂ Twitter ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ / ਬਦਲੋ )

Facebook photo

ਤੁਸੀਂ Facebook ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ / ਬਦਲੋ )

Google+ photo

ਤੁਸੀਂ Google+ ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ / ਬਦਲੋ )

Connecting to %s

ਸ਼੍ਰੇਣੀਆਂ

%d bloggers like this: