Posted by: ਡਾ. ਹਰਦੀਪ ਕੌਰ ਸੰਧੂ | ਜੁਲਾਈ 17, 2012

ਮਰੀਜ਼


ਕਰੇ ਉਡੀਕ

ਪਹਿਲਾਂ ਮੈਂ ਆਇਆ

ਲੜੇ ਮਰੀਜ਼ 

ਡਾਕਟਰ ਦੀ ਉਡੀਕ

ਪਹਿਲਾਂ ਮੈਂ ਆਇਆ ਕਹਿ

ਝਗੜਾ ਕਰਨ ਮਰੀਜ਼

ਆਪਣੇ ਨਾਲ਼ ਝਗੜੇ-ਝੇੜੇ

ਜੇਬ ‘ਚ ਪਾ ਕੇ ਲਿਆਏ

ਤਨ ਨੂੰ ਲੱਗੇ ਰੋਗ ਦੀ

ਦਾਰੂ ਲੈਣ ਓਹ ਆਏ

ਮਨ ਰੋਗੀ ਕਦੋਂ ਦਾ ਹੋਇਆ

ਐਪਰ ਸਮਝ ਨਾ ਪਾਏ ?

ਹਰਦੀਪ

ਇਸ਼ਤਿਹਾਰ

Responses

  1. ਸਮਝ ਬਖਾਰੀ ਹੈ .ਫੇਰ ਭੀ ਰਸਤੇ ਇਕ ਹੋਣ ਤਾਂ ਇਲਾਜ ਮਾਕੂਲ ਹੋ ਜਾਵੇ …….

  2. ਵਧੀਆ ਪੇਸ਼ਕਾਰੀ। ਦਰਦ ਦੀ ਹੋਂਦ ਵਿਚ ਇਕ ਹੋਰ ਚਿੰਤਾ ਜੋੜ ਲਈ।

  3. Man does not leave ego even in illness.


ਟਿੱਪਣੀ ਕਰੋ ਜਾਂ ਕੁਝ ਪੁੱਛੋ

ਆਪਣੀ ਜਾਣਕਾਰੀ ਹੇਠਾਂ ਭਰੋ ਜਾਂ ਦਾਖਲੇ ਲਈ ਕਿਸੇ ਆਈਕਨ 'ਤੇ ਕਲਿੱਕ ਕਰੋ:

WordPress.com Logo

ਤੁਸੀਂ WordPress.com ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ / ਬਦਲੋ )

Twitter picture

ਤੁਸੀਂ Twitter ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ / ਬਦਲੋ )

Facebook photo

ਤੁਸੀਂ Facebook ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ / ਬਦਲੋ )

Google+ photo

ਤੁਸੀਂ Google+ ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ / ਬਦਲੋ )

Connecting to %s

ਸ਼੍ਰੇਣੀਆਂ

%d bloggers like this: