Posted by: ਡਾ. ਹਰਦੀਪ ਕੌਰ ਸੰਧੂ | ਮਾਰਚ 2, 2012

ਜਨਮ ਦਿਨ ‘ਤੇ


ਸਾਡੇ ਘਰ ਆਈ ਇੱਕ ਨੰਨੀ ਪਰੀ

ਬੜੀ ਭੋਲੀ ਤੇ ਮਾਸੂਮ ਜਿਹੀ

ਫੁੱਲਾਂ ਵਾਂਗੂ ਖਿੜਿਆ ਚਿਹਰਾ

ਹਸੂੰ – ਹਸੂੰ ਕਰਦੀ ਰਹਿੰਦੀ ਹੈ

ਕੱਦ ਦੀ ਚਾਹੇ ਲੰਮੀ ਲੱਗਦੀ

ਅਜੇ ਭੋਲੀਆਂ ਗੱਲਾਂ ਕਰਦੀ ਹੈ

ਭਰ-ਭਰ ਮੁੱਠੀਆਂ ਓਹ ਵੰਡੇ ਖੇੜੇ

ਦੁੱਖ  ਨਾ ਢੁੱਕਣ ਓਹਦੇ ਵਿਹੜੇ

ਹਰ ਘੜੀ ਨਵੀਂ ਸੁਗਾਤ ਬਣ ਜਾਵੇ

ਜਿੰਦਗੀ ਸਤਰੰਗੀ ਕਾਇਨਾਤ ਬਣ ਜਾਵੇ

ਸ਼ਾਲਾ ਰੱਬ ਰਹੇ ਪੂਰਦਾ

ਓਹਦੀ ਖਾਹਿਸ਼ਾਂ ਭਰੀ ਪਟਾਰੀ ਨੂੰ

ਚੱਲ ਕਾਲਾ ਟਿੱਕਾ ਲਾ ਦਿਆਂ

ਕਿਤੇ ਨਜ਼ਰ ਨਾ ਲੱਗ ਜਾਵੇ

ਮੇਰੀ ਪਰੀਆਂ ਵਰਗੀ ਧੀ ਰਾਣੀ ਨੂੰ

ਹਰਦੀਪ

*( ਸੁਪ੍ਰੀਤ ਦੇ ਤੇਰਵੇਂ ਜਨਮ ਦਿਨ ‘ਤੇ 2/3/12)

ਇਸ਼ਤਿਹਾਰ

Responses

  1. प्रिय बेटी सुप्रीत आप जीवन में अपने शुभ कर्मों की खुशबू बिख्रें , यह हमारी दुआ है ।
    काम्बोज परिवार

  2. ਬੇਟਾ ਸੁਪ੍ਰੀਤ ਤੁਹਾਨੂੰ ਜਨਮ ਦਿਨ ਮੁਬਾਰਕ ਹੋਵੇ। ਵਾਹਿਗੁ੍ਰੁ ਤੁਹਾਨੂੰ ਲੰਮੀ ਉਮਰ ਅਤੇ ਬੇਅੰਤ ਖੁਸ਼ੀਆਂ ਬਖਸ਼ੇ।
    ਨਾਨੂ
    ਅਮਰਜੀਤ ਸਾਥੀ ਟਿਵਾਣਾ

  3. bahut hi piari bachi te piari kavita….say happy birthday to her….it is such a great feeling to have a daughter like her….may God bless her….wish you all the best….proud mother of a proud mom….

  4. bahut sohna ji


ਟਿੱਪਣੀ ਕਰੋ ਜਾਂ ਕੁਝ ਪੁੱਛੋ

ਆਪਣੀ ਜਾਣਕਾਰੀ ਹੇਠਾਂ ਭਰੋ ਜਾਂ ਦਾਖਲੇ ਲਈ ਕਿਸੇ ਆਈਕਨ 'ਤੇ ਕਲਿੱਕ ਕਰੋ:

WordPress.com Logo

ਤੁਸੀਂ WordPress.com ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ / ਬਦਲੋ )

Twitter picture

ਤੁਸੀਂ Twitter ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ / ਬਦਲੋ )

Facebook photo

ਤੁਸੀਂ Facebook ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ / ਬਦਲੋ )

Google+ photo

ਤੁਸੀਂ Google+ ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ / ਬਦਲੋ )

Connecting to %s

ਸ਼੍ਰੇਣੀਆਂ

%d bloggers like this: