Posted by: ਡਾ. ਹਰਦੀਪ ਕੌਰ ਸੰਧੂ | ਫਰਵਰੀ 8, 2012

ਹਾਣ ਦਾ ਸਮਾਂ


ਆਪਣੇ ਕੋਲ਼ ਦੀ ਲੰਘੇ

ਮੈਂ ਆਪਣੇ ਹਾਣ ਦੇ

ਸਮੇਂ ਦੀ ਕੀਤੀ ਤਲਾਸ਼

ਪਰ ਕੀ ਕਹਾਂ ?

ਕਿਸ ਨੂੰ ਕਹਾਂ ?

ਕਿਵੇਂ ਕਹਾਂ ?

ਹਰ ਬੀਤਿਆ ਪਲ

ਮੈਨੂੰ ਅੱਜ

ਇੱਕ ਸੁਪਨਾ ਜਿਹਾ ਲੱਗਦਾ ਹੈ !

ਡਾ.  ਹਰਦੀਪ ਕੌਰ ਸੰਧੂ ( 22/12/91)

http://www.facebook.com/groups/punjabihaiku/10150816063497729/

ਇਸ਼ਤਿਹਾਰ

Responses

  1. बीस साल पुरानी कविता भी बहुत विचारपूर्ण , , कल्पना से रससिक्त और सादगी से भरी है । बधाइ हरदीप जी

  2. ਬਹੁਤ ਵਧੀਆ ਹਰਦੀਪ ਜੀ !


ਟਿੱਪਣੀ ਕਰੋ ਜਾਂ ਕੁਝ ਪੁੱਛੋ

ਆਪਣੀ ਜਾਣਕਾਰੀ ਹੇਠਾਂ ਭਰੋ ਜਾਂ ਦਾਖਲੇ ਲਈ ਕਿਸੇ ਆਈਕਨ 'ਤੇ ਕਲਿੱਕ ਕਰੋ:

WordPress.com Logo

ਤੁਸੀਂ WordPress.com ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ / ਬਦਲੋ )

Twitter picture

ਤੁਸੀਂ Twitter ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ / ਬਦਲੋ )

Facebook photo

ਤੁਸੀਂ Facebook ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ / ਬਦਲੋ )

Google+ photo

ਤੁਸੀਂ Google+ ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ / ਬਦਲੋ )

Connecting to %s

ਸ਼੍ਰੇਣੀਆਂ

%d bloggers like this: