Posted by: ਡਾ. ਹਰਦੀਪ ਕੌਰ ਸੰਧੂ | ਦਸੰਬਰ 11, 2011

ਕਿਣਕਾ


 

 

 

 

 

 

 

 

 

 

ਮੈਂ ਵੀ ਕਿਣਕਾ

ਤੂੰ ਵੀ ਕਿਣਕਾ

ਫ਼ਰਕ ਨਹੀਂ 

ਕੋਈ ਮੇਰੇ ਯਾਰ

ਜੱਗ ਕਿਣਕੇ ਨੂੰ

ਅਸੀਂ ਵੇਖਣ ਆਏ

ਭੇਜੇ ਓਸ ਕਰਤਾਰ

ਕਿਣਕਾ-ਕਿਣਕਾ

‘ਕੱਠਾ ਕਰਨ ਨੂੰ

ਭੱਜੇ ਫਿਰਦੇ

ਕਰਦੇ ਮਾਰੋ-ਮਾਰ

ਜੀਹਦੇ ਕੋਲ਼ੇ

ਬਹੁਤੇ ਕਿਣਕੇ

ਕਰਦੇ ਓਹ ਹੰਕਾਰ

ਕਿਣਕੇ ਮੋਹ ‘ਚ

ਦਿਖੇ ਜਕੜਿਆ

 ਅੱਜ ਸਾਰਾ ਸੰਸਾਰ

ਸਭ ਕੁਝ   ਏਥੇ

 ਛੱਡ ਤੁਰ ਜਾਣਾ

ਭੁੱਲ ਕਿਓਂ ਜਾਂਦੇ

ਅਸੀਂ ਪਿਆਰ !

ਹਰਦੀਪ

Advertisements

Responses

  1. ਬਹੁਤ ਸੋਹਣੀ ਕਵਿਤਾ ਭੈਣ ਹਰਦੀਪ –
    ਵਾਕਿਆ ਹੀ ਅੱਜ ਅਸੀਂ ਮਾਇਆ ਦੇ ਮੱਕੜ ਜਾਲ ਵਿੱਚ ਫਸ ਕੇ ਆਪਸੀ ਪਿਆਰ ਭੁਲਾ ਬੈਠੇ ਹਾਂ –
    ਪਤਾ ਨਹੀਂ ਇਹ ਦੁਨੀਆਂ ਕਿਧਰ ਨੂੰ ਜਾ ਰਹੀ ਹੈ ਤੇ ਕਿਥੇ ਜਾ ਕੇ ਰੁਕੇਗੀ …!!!!!!!!!

  2. ਵਾਹ ਹਰਦੀਪ ਜੀ ! ਬਸ ਇਹੀ ਅਸਲੀਅਤ ਹੈ ! ਕਿਣਕੇ ਦੀ ਕਦਰ ਜੋ ਕਰ ਗਿਆ ਉਹ ਕਾਇਨਾਤ ਅੰਦਰ ਵੜ ਗਿਆ !

  3. Fabulous, nicely written poem. its all in thoughts, if you think it (Tinka) very important and if you re-think, it is as trivial as a dust particle.


ਟਿੱਪਣੀ ਕਰੋ ਜਾਂ ਕੁਝ ਪੁੱਛੋ

ਆਪਣੀ ਜਾਣਕਾਰੀ ਹੇਠਾਂ ਭਰੋ ਜਾਂ ਦਾਖਲੇ ਲਈ ਕਿਸੇ ਆਈਕਨ 'ਤੇ ਕਲਿੱਕ ਕਰੋ:

WordPress.com Logo

ਤੁਸੀਂ WordPress.com ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ / ਬਦਲੋ )

Twitter picture

ਤੁਸੀਂ Twitter ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ / ਬਦਲੋ )

Facebook photo

ਤੁਸੀਂ Facebook ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ / ਬਦਲੋ )

Google+ photo

ਤੁਸੀਂ Google+ ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ / ਬਦਲੋ )

Connecting to %s

ਸ਼੍ਰੇਣੀਆਂ

%d bloggers like this: