Posted by: ਡਾ. ਹਰਦੀਪ ਕੌਰ ਸੰਧੂ | ਨਵੰਬਰ 4, 2011

ਮਧਾਣੀਆਂ …..ਕੱਲ ਤੇ ਅੱਜ


 ਪੰਜਾਬੀ ਲੋਕ ਗੀਤ …..ਮਧਾਣੀਆਂ……ਬੀਤੇ ਹੋਏ ਕੱਲ ਨੂੰ ਯਾਦ ਕਰਦਿਆਂ …….ਸੁਰਿੰਦਰ ਕੌਰ ਦੀ ਆਵਾਜ਼ ‘ਚ

ਮਧਾਣੀਆਂ ……

ਹਾਏ ਓ ਮੇਰਿਆ ਡਾਢਿਆ ਰੱਬਾ, ਕਿੰਨਾ ਜੰਮੀਆਂ ਕਿੰਨਾ ਨੇ ਲੈ ਜਾਣੀਆਂ ਹੋਏ

ਛੋਲੇ…….

ਬਾਬੁਲ ਤੇਰੇ ਮਹਿਲਾਂ ‘ਚੋਂ , ਸੱਤ ਰੰਗੀਆ ਕਬੂਤਰ ਬੋਲੇ

ਛੋਈ….

ਬਾਬੁਲ ਤੇਰੇ ਮਹਿਲਾਂ ਵਿੱਚੋਂ ਤੇਰੀ ਲਾਡੋ ਪਰਦੇਸਣ ਹੋਈ

ਫੀਤਾ…..

ਇਹਨਾਂ ਸਕੀਆਂ ਭਾਬੀਆਂ ਨੇ ਡੋਲਾ ਤੋਰ ਕੇ ਕੱਚਾ ਦੁੱਧ ਪੀਤਾ

ਫੀਤਾ……

ਮੇਰੇ ਆਪਣੇ ਵੀਰਾਂ ਨੇ , ਡੋਲਾ ਤੋਰ ਕੇ ਅਗਾਂਹ ਨੂੰ ਕੀਤਾ

ਕਲੀਆਂ….

ਮਾਵਾਂ -ਧੀਆਂ ਮਿਲਣ ਲੱਗੀਆਂ, ਚਾਰੇ ਕੰਧਾਂ ਨੇ ਚੁਬਾਰੇ ਦੀਆਂ ਹੱਲੀਆਂ 

ਮਧਾਣੀਆਂ…….ਅੱਜ ਦੇ ਕੌੜੇ ਸੱਚ ਨੂੰ ਉਜਾਗਰ ਕਰਦਿਆਂ…ਅਮਰਿੰਦਰ ਗਿੱਲ ਦੀ ਆਵਾਜ਼ 

ਮਧਾਣੀਆਂ…..

ਹਾਏ ਓ ਮੇਰੇ ਡਾਢਿਆ ਰੱਬਾ,ਧੀਆਂ ਜੰਮਣੇ ਤੋਂ ਪਹਿਲਾਂ ਮਰ ਜਾਣੀਆਂ,

ਹਾਏ ਛੱਲੀਆਂ…..

ਰੱਬਾ ਕੈਸੀ ਜੂਨ ਚੰਦਰੀ,ਜੱਗ ਵੇਖਣੇ ਤੋਂ ਪਹਿਲਾਂ ਮੁੜ ਚੱਲੀਆਂ.

ਹਾਏ ਲੋਈ……

ਬਾਪੂ ਤੇਰਾ ਧੰਨ ਜਿਗਰਾ,ਅਸੀਂ ਮਰੀਆਂ ਨਾ ਅੱਖ ਤੇਰੀ ਰੋਈ

ਹਾਏ ਫੀਤਾ …..

ਬਾਬਲਾ ਵੇ ਮੁਖ ਮੋੜਿਆ , ਤੂੰ ਵੀ ਅੰਮੀਏ ਤਰਸ ਨਾ ਕੀਤਾ.

ਹਾਏ ਡੇਰਾ….

ਪੁੱਤਾਂ ਤੇਰਾ ਘਰ ਵੰਡਣਾ ,ਧੀਆਂ ਵੰਡਣਾ ਬਾਪੂ ਵੇ ਦੁੱਖ ਤੇਰਾ, ਹਾਏ.

ਹਾਏ ਜੋੜੀ….

ਅੰਮੀਏ ਨਾ ਮਾਰ ਲਾਡਲੀ ,ਕੌਣ ਗਾਊਗਾ  ਵੀਰੇ ਦੀ ਦੱਸ  ਘੋੜੀ……ਹਾਏ ।                                                                                                                                                                                                                    – ਹਰਦੀਪ

ਇਸ਼ਤਿਹਾਰ

Responses

  1. हरदीप की डुन्घी सोच , हरदीप की पत्थर को भी पिंघलाने वाली भाव गरिमा निरुत्तर कर देती है। दोनों ही गीत पंजाबी जनमास के श्रेष्ट मोती हैं , दर्द की आवाज़ में पिरोए हुए। इस सुन्दर चयन के लिए बहुत बधाई! ईश्वर आपके भावों का समन्दर इसी तरह भरता रहे
    इन पंक्तियों में दर्द का समन्दर उमड़ रहा है-
    पुत्र तेरा घर बाँट लेंगे लेकिना धियाँ (बेटियाँ) तो तेरा दुख बाँटती हैं
    ਪੁੱਤਾਂ ਤੇਰਾ ਘਰ ਵੰਡਣਾ ,ਧੀਆਂ ਵੰਡਣਾ ਬਾਪੂ ਵੇ ਦੁੱਖ ਤੇਰਾ, ਹਾਏ.

  2. ਚੰਗਾ ਲਗਿਯਾ,” ਓਲਡ ਇਜ ਗੋਲਡ ” ਲੋਕਗੀਤਾਂ ਦਾ ਵਜੂਦ ਅਜੇ ਭੀ ਕਾਯਮ ਹੈਗਾ ,ਮਿਠੀ ਸ਼ਹਦ ਵਰਗੀ ਧੁਨ ,ਦਿਲ ਵਿਚ ਅਨੋਖੀ ਖੀੰਚ ਸੁਮਾਰ ਕਰਦੀ ਨੇ…… ਬਹੁਤ -੨ ਧਨਵਾਦੀ ਹਨ /

  3. wah, bahut sohna kita tusin , ih farak dass ke, bahut shukriya…innian sohnain gallan sanjhian karan da…

  4. ਕੀੜੇ ਪੈਣਗੇ ਮਰਨ ਸੱਪ ਲੜਕੇ,ਧੀਆਂ ਨੂੰ ਜੇਹੜੇ ਮਾਪੇ ਮਾਰਦੇ


ਟਿੱਪਣੀ ਕਰੋ ਜਾਂ ਕੁਝ ਪੁੱਛੋ

ਆਪਣੀ ਜਾਣਕਾਰੀ ਹੇਠਾਂ ਭਰੋ ਜਾਂ ਦਾਖਲੇ ਲਈ ਕਿਸੇ ਆਈਕਨ 'ਤੇ ਕਲਿੱਕ ਕਰੋ:

WordPress.com Logo

ਤੁਸੀਂ WordPress.com ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ / ਬਦਲੋ )

Twitter picture

ਤੁਸੀਂ Twitter ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ / ਬਦਲੋ )

Facebook photo

ਤੁਸੀਂ Facebook ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ / ਬਦਲੋ )

Google+ photo

ਤੁਸੀਂ Google+ ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ / ਬਦਲੋ )

Connecting to %s

ਸ਼੍ਰੇਣੀਆਂ

%d bloggers like this: