Posted by: ਡਾ. ਹਰਦੀਪ ਕੌਰ ਸੰਧੂ | ਸਤੰਬਰ 29, 2011

ਅੰਮੜੀ ਦਾ ਵਿਹੜਾ


ਰਹਿੰਦੀ ਸੋਚ ਪਿੱਛੇ ਦੀ

ਤਾਹੀਓਂ ਸੁਪਨੇ ਮੈਂ ਵੇਖਦੀ

ਆਪਣੀ ਪਿੰਡ ਦੀਆਂ ਗਲ਼ੀਆਂ ਦੇ

ਆਪਣੀ ਅੰਮੜੀ ਦੇ ਵਿਹੜੇ ਦੇ

ਜਿਸ ਸੋਹਣੇ ਵਿਹੜੇ ਵਿੱਚ

ਨੱਚਿਆ  ਤੇ ਗਾਇਆ ਸੀ

ਮਾਂ-ਪਿਓ ਦੇ ਸਾਏ ਹੇਠ

ਬਚਪਨ ਹੰਢਾਇਆ ਸੀ

ਜਿਥੇ ਕੜਕਦੀ ਧੁੱਪ ਵੀ

ਲੱਗਦੀ ਠੰਢੀ ਛਾਂ ਸੀ

ਕੋਲ਼ ਜੋ ਓਥੇ ਮੇਰੇ

ਮੇਰੀ ਪਿਆਰੀ ਮਾਂ ਸੀ

ਸੁਣਦੀ ਅੱਜ ਵੀ ਮੈਂਨੂੰ

ਮਾਂ ‘ਵਾਜਾਂ ਮਾਰਦੀ

ਮੁਖੋਂ ਕੁਝ ਨਾ ਕਹਿੰਦੀ

ਪਰ ਦਿਲੋਂ ਹੈ ਪੁਕਾਰਦੀ

ਆ ਧੀਏ ਪ੍ਰਦੇਸਣੇ

ਆ ਕੇ ਮਿਲ ਜਾ ਅੰਮੜੀ ਨੂੰ

ਆ ਕੇ ਮਾਂ ਆਪਣੀ ਦੇ

ਸੁੱਖ-ਦੁੱਖ ਸੁਣ ਜਾ ਤੂੰ

ਹਰਦੀਪ

(ਇਹ ਕਵਿਤਾ 8 ਫਰਵਰੀ 2010 ‘ਚ ਲਿਖੀ ਸੀ…ਮੰਮੀ ਦੇ ਜਨਮ ਦਿਨ ‘ਤੇ )

ਇਸ਼ਤਿਹਾਰ

Responses

  1. ਬਿਰਹਾ ਦੀ ਕੋਈ ਸੀਮਾ ਨਹੀਂ ।

  2. माँ के जन्म दिन पर लिखी यaह कविता , कविता नहीं वरन् करुणा में लिपटा हुआ महाकाव्य लगती है ।इन पंक्तियों में धी को पुकारती आवाजा मारती माँ का बिम्ब तो दिल को दहला देता है ।सन्तान के लिए माँ की तड़प बहुत गहरी होती है , उसे माँ ही जानती है , समझ सकती है । ये पंक्तियाँ तो द्रवित कर देती हैं-
    ਸੁਣਦੀ ਅੱਜ ਵੀ ਮੈਂਨੂੰ
    ਮਾਂ ‘ਵਾਜਾਂ ਮਾਰਦੀ
    ਮੁਖੋਂ ਕੁਝ ਨਾ ਕਹਿੰਦੀ
    ਪਰ ਦਿਲੋਂ ਹੈ ਪੁਕਾਰਦੀ
    ਆ ਧੀਏ ਪ੍ਰਦੇਸਣੇ
    ਆ ਕੇ ਮਿਲ ਜਾ ਅੰਮੜੀ ਨੂੰ
    ਆ ਕੇ ਮਾਂ ਆਪਣੀ ਦੇ
    ਸੁੱਖ-ਦੁੱਖ ਸੁਣ ਜਾ ਤੂੰ
    ਆ ਕੇ ਮਾਂ ਆਪਣੀ ਦੇ
    ਸੁੱਖ-ਦੁੱਖ ਸੁਣ ਜਾ ਤੂੰ

  3. It’s a beautiful poem about a beautiful emotion. Absolutely love this poem, there couldn’t be any better gift to your mom on her birthday. Poetry is not only a gift to a person who writes it, but it becomes a solace to those people for whom it’s written. Your mother spent a lot of time praying for you, teaching you to make you a good person, hope this gift has given her a lot of happiness and joy. Congrats!

  4. nice poem, beautifully written emotions

  5. Very emotional but nice one didi.

  6. बहुत प्यारा सृजन बधाईयाँ जी ,इसी तरह प्रयास मुकम्मल होते हैं ,–
    कुछ कह ना सको ,

    तो सुनों उनको ,

    जो कह ना सके
    वेदना अपनी ……./

  7. ਆਪਣੀ ਅੰਮੜੀ ਦੇ ਵਿਹੜੇ ਦੇ
    ਜਿਸ ਸੋਹਣੇ ਵਿਹੜੇ ਵਿੱਚ
    ਨੱਚਿਆ ਤੇ ਗਾਇਆ ਸੀ
    ਮਾਂ-ਪਿਓ ਦੇ ਸਾਏ ਹੇਠ
    ਬਚਪਨ ਹੰਢਾਇਆ ਸੀ
    ਜਿਥੇ ਕੜਕਦੀ ਧੁੱਪ ਵੀ
    ਲੱਗਦੀ ਠੰਢੀ ਛਾਂ ਸੀ
    ਕੋਲ਼ ਜੋ ਓਥੇ ਮੇਰੇ………….ਬਹੁਤ ਹੀ ਖੂਬ ਕਵਿਤਾ ਭੈਣ ਜੀ …!!
    ਸਚਮੁਚ ਹੀ ਪੜ ਕੇ ਅੱਖਾਂ ਸਿੱਲੀਆਂ ਹੋ ਗਈਆਂ ਨੇ …..!!


ਟਿੱਪਣੀ ਕਰੋ ਜਾਂ ਕੁਝ ਪੁੱਛੋ

ਆਪਣੀ ਜਾਣਕਾਰੀ ਹੇਠਾਂ ਭਰੋ ਜਾਂ ਦਾਖਲੇ ਲਈ ਕਿਸੇ ਆਈਕਨ 'ਤੇ ਕਲਿੱਕ ਕਰੋ:

WordPress.com Logo

ਤੁਸੀਂ WordPress.com ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ / ਬਦਲੋ )

Twitter picture

ਤੁਸੀਂ Twitter ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ / ਬਦਲੋ )

Facebook photo

ਤੁਸੀਂ Facebook ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ / ਬਦਲੋ )

Google+ photo

ਤੁਸੀਂ Google+ ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ / ਬਦਲੋ )

Connecting to %s

ਸ਼੍ਰੇਣੀਆਂ

%d bloggers like this: