Posted by: ਡਾ. ਹਰਦੀਪ ਕੌਰ ਸੰਧੂ | ਜੁਲਾਈ 22, 2011

ਰੱਬਾ ਵੇਖ ਲਈਂ ਫੇਰ….


ਰੋਅਬ ਤਾਂ ਸਾਡਾ  

ਭਾਵੇਂ ਹੋਰ ਕੋਈ 

ਭਲਾ, ਨਹੀਂ ਝੱਲਦਾ

ਰੋਅਬ ਵੀ ਸਾਡਾ

ਰੱਬ ‘ਤੇ ਹੀ ਚੱਲਦਾ

ਜੇ ਕੋਈ ਹੋਈ 

ਵਾਧ-ਘਾਟ

ਦੇਖ ਲਈਂ

ਫੇਰ …ਦੇਖ ਲਈਂ 

ਤੂੰ ਰੱਬਾ….

ਤੇ …..

ਜਦੋਂ ਕਦੇ ਕੁਝ

ਮਾੜਾ ਹੋ ਜਾਂਦਾ

ਕੁਝ ਨਾ ਕੁਝ

 ਗਲਤ ਹੋ ਜਾਂਦਾ

ਜਾਂ ਬਹੁਤ ਪਿਆਰਾ

ਕੋਈ ਆਪਣਾ

ਸਾਡੇ ਕੋਲੋਂ 

ਸਦਾ-ਸਦਾ ਲਈ

ਹੈ ਵਿਛੜ ਜਾਂਦਾ

ਓਸ ਵੇਲੇ …..

ਸਾਨੂੰ ਰੱਬ ‘ਤੇ ਬੜਾ

ਹੈ ਗੁੱਸਾ ਆਉਂਦਾ

ਹਰ ਇੱਕ ਦੋਸ਼

 ਮੜ੍ਹ ਕੇ ਸਿਰ ਰੱਬ ਦੇ 

ਝੱਟ ਸੁਰਖਰੂ ਹੋ ਜਾਈਦਾ

ਕਿਉਂਕਿ …….

ਸਹੀ ਹੀ ਕਰਦੇ ਹਾਂ

ਅਸੀਂ ਤਾਂ ਸਦਾ …

ਗਲਤੀਆਂ ਤਾਂ ਸਾਰੀਆਂ

ਓਹ ਰੱਬ ਹੀ ਕਰਦਾ !

ਹਰਦੀਪ

ਇਸ਼ਤਿਹਾਰ

Responses

  1. ਠੀਕ ਤਾਂ ਹੈ. ਜਦੋਂ ਸਭ ਕੁੱਝ ਰਬ ਹੀ ਕਰਦਾ ਹੈ ਤਾਂ ਗਲਤੀਆਂ ਵੀ ਤਾਂ ਰਬ ਹੀ ਕਰਦਾ ਹੈ, ਨਹੀਂ?. ਠੀਕ ਉਲਾਂਭਾ ਅਤੇ ਸ਼ਿਕਾਇਤ.

  2. bilkul sahi, rab to koi ohla nahi. was looking for haiku world but couldn’t find it.


ਟਿੱਪਣੀ ਕਰੋ ਜਾਂ ਕੁਝ ਪੁੱਛੋ

ਆਪਣੀ ਜਾਣਕਾਰੀ ਹੇਠਾਂ ਭਰੋ ਜਾਂ ਦਾਖਲੇ ਲਈ ਕਿਸੇ ਆਈਕਨ 'ਤੇ ਕਲਿੱਕ ਕਰੋ:

WordPress.com Logo

ਤੁਸੀਂ WordPress.com ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ / ਬਦਲੋ )

Twitter picture

ਤੁਸੀਂ Twitter ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ / ਬਦਲੋ )

Facebook photo

ਤੁਸੀਂ Facebook ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ / ਬਦਲੋ )

Google+ photo

ਤੁਸੀਂ Google+ ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ / ਬਦਲੋ )

Connecting to %s

ਸ਼੍ਰੇਣੀਆਂ

%d bloggers like this: