Posted by: ਡਾ. ਹਰਦੀਪ ਕੌਰ ਸੰਧੂ | ਜੂਨ 5, 2011

ਅਸੀਂ ਗੁਆਚੇ


ਮਹਿੰਗੇ ਸਾਬਣ-ਲੋਸ਼ਨ ਲਾ ਕੇ

ਚਮੜੀ ਚਿੱਟੀ ਕਰ ਲਈ ਹੈ

ਦਿਲ ਨੂੰ ਧੋਵਣ ਵਾਲ਼ਾ

ਅਜੇ ਕੁਝ ਬਣਿਆ ਨਹੀਂ

ਪਿਆਰ ਭਰੀਆਂ ਸਬਾਤਾਂ

ਢਹਿ-ਢੇਰੀ ਹੋ ਗਈਆਂ

ਮੁੜ ਉਸਾਰਣ ਦਾ ਵਸੀਲਾ

ਅਜੇ ਕੁਝ ਕਰਿਆ ਨਹੀਂ

ਗੁਆਚ ਗਏ ਨੇ ਕਿਧਰੇ

ਘਰ ਅੱਜ ਮਕਾਨਾਂ ਵਿੱਚ

ਲੱਭਣ-ਲਭਾਉਣ ਦਾ ਯਤਨ

ਅਜੇ ਤੱਕ ਕਰਿਆ ਨਹੀਂ !

ਡਾ.ਹਰਦੀਪ ਕੌਰ ਸੰਧੂ

(ਬਰਨਾਲ਼ਾ)

ਇਸ਼ਤਿਹਾਰ

Responses

  1. ਵਿਰਸੇ ਨੂੰ ਯਾਦ ਰੱਖਣ ਦਾ ਤੁਹਾਡਾ ਨਿਵੇਕਲਾ ਢੰਗ ਹੈ

  2. Rightly said , no soap or lotion is available for cleansing inner self. Virtually homes have somewhere been lost in houses !

    Nice presentation.

  3. ਗੁਆਚ ਗਏ ਨੇ ਕਿਧਰੇ
    ਘਰ ਅੱਜ ਮਕਾਨਾਂ ਵਿੱਚ
    ਲੱਭਣ-ਲਭਾਉਣ ਦਾ ਯਤਨ
    ਅਜੇ ਤੱਕ ਕਰਿਆ ਨਹੀਂ !
    sachmuch aajkal makaan hi hain ghar nhi

  4. दिल को छूने वाली बातें । हम दिल के घरों से निकलकर मकानों में आ गए / बेचने को सब कुछ दूकानों में आ गए ॥

  5. thanks for sharing….you have put up a nice question…

  6. bahut he vadia hai eh kavita, heart touching words


ਟਿੱਪਣੀ ਕਰੋ ਜਾਂ ਕੁਝ ਪੁੱਛੋ

ਆਪਣੀ ਜਾਣਕਾਰੀ ਹੇਠਾਂ ਭਰੋ ਜਾਂ ਦਾਖਲੇ ਲਈ ਕਿਸੇ ਆਈਕਨ 'ਤੇ ਕਲਿੱਕ ਕਰੋ:

WordPress.com Logo

ਤੁਸੀਂ WordPress.com ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ / ਬਦਲੋ )

Twitter picture

ਤੁਸੀਂ Twitter ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ / ਬਦਲੋ )

Facebook photo

ਤੁਸੀਂ Facebook ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ / ਬਦਲੋ )

Google+ photo

ਤੁਸੀਂ Google+ ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ / ਬਦਲੋ )

Connecting to %s

ਸ਼੍ਰੇਣੀਆਂ

%d bloggers like this: