Posted by: ਡਾ. ਹਰਦੀਪ ਕੌਰ ਸੰਧੂ | ਮਈ 8, 2011

ਮਾਂ


ਜਦ ਸਭਨਾਂ ਥਾਈਂ
ਆਪ ਪਹੁੰਚ ਨਾ ਸਕਿਆ 
ਰੱਬ ਨੇ ਬਣਾਈ ਮਾਂ 

ਸਭ ਤੋਂ ਵੱਡਾ 

ਇਸ ਦੁਨੀਆਂ ਵਿੱਚ 
ਤੀਰਥ ਹੁੰਦੀ ਮਾਂ 

ਮੋਹ -ਮਮਤਾ ਦੀ 
ਜਿਉਂਦੀ -ਜਾਗਦੀ 
ਮੂਰਤ ਹੁੰਦੀ ਮਾਂ 

ਜਦ ਕੁਝ ਕਹਿੰਦੀ 
ਦਿਲ ਤੋਂ ਸੋਚੇ 
ਪਾਰਦਰਸ਼ੀ ਹੁੰਦੀ ਮਾਂ 

ਚਿਹਰਾ ਪੜ੍ਹ ਕੇ 
ਦਿਲ  ਬੁੱਝ ਲੈਂਦੀ 
ਅੰਤਰਜਾਮੀ ਹੁੰਦੀ ਮਾਂ 

ਕੀ ਹੋਇਆ ਜੇ 
ਰੱਬ ਨਹੀਂ ਵੇਖਿਆ 
ਰੱਬ ਵਰਗੀ ਹੁੰਦੀ ਮਾਂ 

ਮਾਂ  ਦੀਆਂ ਦਿੱਤੀਆਂ 
ਦੁਆਵਾਂ ਦੀ 
ਮੇਰੇ ਸਿਰ ‘ਤੇ ਛਾਂ !
ਹਰਦੀਪ ਕੌਰ ਸੰਧੂ 


 
ਇਸ਼ਤਿਹਾਰ

Responses

  1. हरदीप जी की सारी क्षणिकाएँ मन को भीतर तक भिगोने वाली हैं ।माँ तो साक्षात् ईश्वर ही है , ऐसा ईश्वर जिसको हम रोज़ देखते हैं । कद्र भी करें तो यह संसार कितना खूबसूरत हो जाएगा !

  2. ਮਾਂ ਧਰਤੀ ਉੱਤੇ ਚੰਨ ਦਾ ਪ੍ਰਛਾਵਾ ਹੁੰਦੀ ਹੇ , ਮਾਂ ਸਾਡੀਆਂ ਅੱਖਾਂ ਸਾਹਮਣੇ ਤੁਰਦਾ ਫਿਰਦਾ ਰੱਬ ਹੁਂਦਾ ਹੈ

    ਪ੍ਰੋ ਮੋਹਨ ਸਿੰਘ ਦੀ ਕਵਿਤਾ ਹੈ………….
    ………………
    ਮਾਂ ਜਿਹਾ ਘਣਛਾਵਾਂ ਬੂਟਾ
    ਮੈਨੂੰ ਕਿਧਰੇ ਨਜ਼ਰ ਨਾਂ ਆਏ
    ਜਿਸ ਤੋ ਲੈ ਕੇ ਛਾਂ ਉਧਾਰੀ
    ਰੱਬ ਨੇ ਸੁਰਗ ਬਣਾਏ

  3. God cannot be everywhere So he made mother…….


ਟਿੱਪਣੀ ਕਰੋ ਜਾਂ ਕੁਝ ਪੁੱਛੋ

ਆਪਣੀ ਜਾਣਕਾਰੀ ਹੇਠਾਂ ਭਰੋ ਜਾਂ ਦਾਖਲੇ ਲਈ ਕਿਸੇ ਆਈਕਨ 'ਤੇ ਕਲਿੱਕ ਕਰੋ:

WordPress.com Logo

ਤੁਸੀਂ WordPress.com ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ / ਬਦਲੋ )

Twitter picture

ਤੁਸੀਂ Twitter ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ / ਬਦਲੋ )

Facebook photo

ਤੁਸੀਂ Facebook ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ / ਬਦਲੋ )

Google+ photo

ਤੁਸੀਂ Google+ ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ / ਬਦਲੋ )

Connecting to %s

ਸ਼੍ਰੇਣੀਆਂ

%d bloggers like this: