Posted by: ਡਾ. ਹਰਦੀਪ ਕੌਰ ਸੰਧੂ | ਅਪ੍ਰੈਲ 13, 2011

ਵਿਸਾਖੀ


1.

ਵਿਸਾਖੀ ਮੇਲਾ

ਹੁੰਦਾ ਕੌਮੀ ਜਸ਼ਨ

ਪੰਜਾਬੀਆਂ ਦਾ !

2.

ਦਿਨ ਵਿਸਾਖੀ

ਹੈ ਜਨਮ ਦਿਹਾੜਾ

ਖਾਸਲਾ ਪੰਥ !

3.

ਵੱਜਿਆ ਢੋਲ

ਲੈ ਡੱਮ ਡਮਾ ਡੱਮ

ਆਈ ਵਿਸਾਖੀ !

4.

ਸੁਣਾਂ ਵਿਸਾਖੀ

ਥਿਰਕਣ ਕਦਮ

ਨੱਚਦਾ ਮਨ !

5.

ਵਿਸਾਖੀ ਆਈ

ਪੱਕੀਆਂ ਨੇ ਕਣਕਾਂ

ਪੈ ਗਈ ਵਾਢੀ !

6.

ਖਿੰਡਿਆ ਸੋਨਾ

ਸੁਨਹਿਰੀ ਧਰਤੀ

ਲੱਗੇ ਸੋਹਣੀ !

ਡਾ. ਹਰਦੀਪ ਕੌਰ ਸੰਧੂ

(ਬਰਨਾਲ਼ਾ)

ਇਸ਼ਤਿਹਾਰ

Responses

  1. ਖਿੰਡਿਆ ਸੋਨਾ
    ਸੁਨਹਿਰੀ ਧਰਤੀ
    ਲੱਗੇ ਸੋਹਣੀ !
    behad khoobsoorat ,punjabiyt di gall karde haaiku

    baisakhi mubarik

  2. ਸੁਣਾਂ ਵਿਸਾਖੀ
    ਥਿਰਕਣ ਕਦਮ
    ਨੱਚਦਾ ਮਨ !
    Wishing happy and prosperous vaisakhi to all.

  3. ਵਿਸਾਖੀ ਮੁਬਾਰਕ

  4. haiku is a beatufull art to covey too many things in few words, e.g “sit in silence and watch the grass growing”. this is a small line but if you think deeply you will find that you just have to be in peace with your silence or yourself the grass of happiness will grow by itself and you will find the unlitame without any effort. i like dyour haiku and thinking of writting few.
    be in touch


ਟਿੱਪਣੀ ਕਰੋ ਜਾਂ ਕੁਝ ਪੁੱਛੋ

ਆਪਣੀ ਜਾਣਕਾਰੀ ਹੇਠਾਂ ਭਰੋ ਜਾਂ ਦਾਖਲੇ ਲਈ ਕਿਸੇ ਆਈਕਨ 'ਤੇ ਕਲਿੱਕ ਕਰੋ:

WordPress.com Logo

ਤੁਸੀਂ WordPress.com ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ / ਬਦਲੋ )

Twitter picture

ਤੁਸੀਂ Twitter ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ / ਬਦਲੋ )

Facebook photo

ਤੁਸੀਂ Facebook ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ / ਬਦਲੋ )

Google+ photo

ਤੁਸੀਂ Google+ ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ / ਬਦਲੋ )

Connecting to %s

ਸ਼੍ਰੇਣੀਆਂ

%d bloggers like this: