Posted by: ਡਾ. ਹਰਦੀਪ ਕੌਰ ਸੰਧੂ | ਜਨਵਰੀ 31, 2011

ਕੋਈ ਇੱਕ ਸੁਆਰ ……


ਘਰ ਬੈਠੇ ਉਡੀਕਣ ਨਿਆਣੇ

ਬਿਨਾਂ ਕੁੱਝ ਖਾਧੇ ਭੁੱਖਣ ਭਾਣੇ

ਤਕਾਲ਼ਾਂ ਨੂੰ ਭਾਪਾ ਘਰ ਜਦ ਆਵੇ

ਡੰਗ ਦੀ ਰੋਟੀ ਜ਼ਰੂਰ ਲਿਆਵੇ

ਪੇਟ ਕੱਟ-ਕੱਟ ਪਾਲ਼ਾਂ ਟੱਬਰ

ਜੀਣਾ ਹੋ ਗਿਆ ਦੁਸ਼ਵਾਰ

ਹੱਡੀਆਂ ਦੀ ਮੁੱਠ ਬਣਦਾ ਜਾਵਾਂ

ਦੋ ਕਦਮ ਚੁੱਕਣੇ ਲਗਦੇ ਭਾਰ

ਥੱਕੀਆਂ ਅੱਖੀਆਂ ਉਡੀਕਦੀਆਂ

ਦਿਲ ਕਰਦਾ ਬਸ ਇਹੀ ਪੁਕਾਰ

ਮਿਲ ਜਾਏ ਕੋਈ ਇੱਕ ਸੁਆਰ

ਹਾਂ ….ਬਸ ਕੋਈ ਇੱਕ ਸੁਆਰ

ਹਰਦੀਪ ਕੌਰ ਸੰਧੂ

 

 

ਇਸ਼ਤਿਹਾਰ

Responses

  1. ਬੰਦੇ ਤੇ ਬੰਦਾ ਕਰ ਸਵਾਰੀ,
    ਕਿੰਨੀ ਮਾੜੀ ਕਿੰਨੀ ਭਾਰੀ
    ਆਰਥਿਕ ਨਾ-ਬਰਾਬਰੀ

  2. ਰਿਕਸ਼ਾ ਚਾਲਕ ਦੀ ਮਜਬੂਰੀ ਦਾ ਖੂਬਸੂਰਤ ਚਿਤ੍ਰਣ

  3. बहुत सार्थक एवं प्रभावशाली चित्रण । यह आज के शोषक वर्ग की देन है कि गरीब आदमी को दो वक़्त की रोटी जुटाना मुहाल हो गया है । दूसरि तरफ़ घोटालेबाज देश को रात-दिन दोनों हाथों लूट रहे हैं ।

  4. मानवीय संवेदनाओं को गंभीरता से छूती रचना. काबिले तारीफ है.


ਟਿੱਪਣੀ ਕਰੋ ਜਾਂ ਕੁਝ ਪੁੱਛੋ

ਆਪਣੀ ਜਾਣਕਾਰੀ ਹੇਠਾਂ ਭਰੋ ਜਾਂ ਦਾਖਲੇ ਲਈ ਕਿਸੇ ਆਈਕਨ 'ਤੇ ਕਲਿੱਕ ਕਰੋ:

WordPress.com Logo

ਤੁਸੀਂ WordPress.com ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ / ਬਦਲੋ )

Twitter picture

ਤੁਸੀਂ Twitter ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ / ਬਦਲੋ )

Facebook photo

ਤੁਸੀਂ Facebook ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ / ਬਦਲੋ )

Google+ photo

ਤੁਸੀਂ Google+ ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ / ਬਦਲੋ )

Connecting to %s

ਸ਼੍ਰੇਣੀਆਂ

%d bloggers like this: