Posted by: ਡਾ. ਹਰਦੀਪ ਕੌਰ ਸੰਧੂ | ਜਨਵਰੀ 13, 2011

ਲੋਹੜੀ ਮੁਬਾਰਕ !


ਲੋਹੜੀ ਦੀ ਸਾਰਿਆਂ ਨੂੰ ਲੱਖ-ਲੱਖ ਵਧਾਈ ਹੋਵੇ।

ਸਾਨੂੰ ਦੇ ਲੋਹੜੀ

ਤੇਰੀ ਜੀਵੇ ਜੋੜੀ

ਦੇ ਮਾਈ ਪਾਥੀ

ਤੇਰਾ ਪੁੱਤ

ਚੜੂਗਾ ਹਾਥੀ

ਚਾਰ ਕੁ ਦਾਣੇ ਖਿੱਲਾਂ ਦੇ

ਪਾਥੀ ਲੈ ਕੇ ਹਿਲਾਂਗੇ !

ਲੋਹੜੀ ਕੁਝ ਵੱਖਰੇ ਅੰਦਾਜ਼ ‘ਚ……..

1.ਲੋਹੜੀ ਆਈ

ਮੂੰਗਫਲੀ- ਰਿਓੜੀ

ਨਾਲ਼ ਲਿਆਈ !

2.ਲੋਹੜੀ ਆਈ

ਉਮੀਦਾਂ ਦੇ ਖਿੜਨ

ਫੁੱਲ ਗੁਲਾਬੀ !

3.ਲੋਹੜੀ ਆਵੇ

ਆਲਸ ਤੇ ਸੁਸਤੀ

ਦੂਰ ਭਜਾਵੇ !

4.ਲੋਹੜੀ ਆਈ

ਦਲਿੱਦਰ ਦੀ ਜੜ੍ਹ

ਚੁੱਲੇ ਹੈ ਪਾਈ !

5.ਲੋਹੜੀ ਜਲ਼ੇ

ਆਓ ਸਭ ਮਿਲ਼ ਕੇ

ਪਾਈਏ ਤਿਲ਼ !

6.ਮਾਘ ਜੋ ਚੜ੍ਹੇ

ਲੋਹੜੀ ਤੋਂ ਬਾਅਦ

ਰੁੱਤ ਬਦਲੇ !

ਹਰਦੀਪ ਕੌਰ ਸੰਧੂ (ਬਰਨਾਲ਼ਾ)

Advertisements

Responses

  1. ਸੁੰਦਰ ਮੁੰਦਰੀਏ, ਹੋ
    ਤੇਰਾ ਕੌਣ ਵਿਚਾਰਾ, ਹੋ
    ਦੁੱਲਾ ਭੱਟੀ ਵਾਲਾ ,ਹੋ
    ਦੁੱਲੇ ਧੀ ਵਿਆਹੀ, ਹੋ
    ……………

  2. “ਪਾਥੀ ਲੈ ਕੇ ਹਿਲਾਂਗੇ !”
    अमृतसर की गलियों में भी इसी अंदाज़ में लोहड़ी माँगते बच्चों के झुंडों को देखा था. आपको सपरिवार लोहड़ी की बहुत-बहुत बधाई. नए मौसम की शुभकामनाएँ.

  3. Lohri ke paavan tyohaar par
    aap sab ko bhi
    dheroN mubarakbaad .

  4. Happy lohri to u didi.

  5. लोहड़ी पर इतना सुन्दर लिखा आपने कि मन गद्गद हो गया ।
    3.ਲੋਹੜੀ ਆਵੇ
    ਆਲਸ ਤੇ ਸੁਸਤੀ
    ਦੂਰ ਭਜਾਵੇ !
    4.ਲੋਹੜੀ ਆਈ
    ਦਲਿੱਦਰ ਦੀ ਜੜ੍ਹ
    ਚੁੱਲੇ ਹੈ ਪਾਈ !
    आपने पंजाबी हाइकु को भी नई दिशा देना शुरू कर दिया । बहुत बधाई , आपको वाहे गुरु सफलता प्रदान करे !

  6. Lovely:
    ..’ਲੋਹੜੀ ਆਈ
    ਦਲਿੱਦਰ ਦੀ ਜੜ੍ਹ
    ਚੁੱਲੇ ਹੈ ਪਾਈ !..’
    Happy Lohri.

  7. प्रिय हरदीप जी ,
    प्यार भरी सत श्री अकाल !
    रब त्वानू मेहर बख्से . लोड़ी दी बधाई परवान करो /असी इक प्रोग्राम दे सिसिले विचों
    पोर्ट- ब्लेयर आया हाँ ,तां खुशियाँ दे मौके नाल पुरे परवार नालों शामल होण दा मौका बख्सिश ना होया ,फेर भी परमात्मा चढ़दी कला विच रखे आप सबनू ,ढेर सारी खुशियाँ मुबारक /

  8. Hi bhen,
    Happy lohri. i read all ur poems …. really very refreshing…mazedar..:-)


ਟਿੱਪਣੀ ਕਰੋ ਜਾਂ ਕੁਝ ਪੁੱਛੋ

ਆਪਣੀ ਜਾਣਕਾਰੀ ਹੇਠਾਂ ਭਰੋ ਜਾਂ ਦਾਖਲੇ ਲਈ ਕਿਸੇ ਆਈਕਨ 'ਤੇ ਕਲਿੱਕ ਕਰੋ:

WordPress.com Logo

ਤੁਸੀਂ WordPress.com ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ / ਬਦਲੋ )

Twitter picture

ਤੁਸੀਂ Twitter ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ / ਬਦਲੋ )

Facebook photo

ਤੁਸੀਂ Facebook ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ / ਬਦਲੋ )

Google+ photo

ਤੁਸੀਂ Google+ ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ / ਬਦਲੋ )

Connecting to %s

ਸ਼੍ਰੇਣੀਆਂ

%d bloggers like this: