Posted by: ਡਾ. ਹਰਦੀਪ ਕੌਰ ਸੰਧੂ | ਜਨਵਰੀ 3, 2011

ਕੁੱਕੜ …..


1.

ਆਓ-ਆਓ ਕਰ ਕੇ

ਪਾ ਕਣਕ ਦੇ ਦਾਣੇ

ਕੁੱਕੜ ਫੜਨ ਨਿਆਣੇ

2.

ਕੁੱਕੜੂੰ- ਘੜੂੰ

ਤੇਰੀ ਬੋਦੀ ਵਿੱਚ ਜੂੰ

ਕੱਢਣ ਵਾਲ਼ੀਆਂ ਮਾਸੀਆਂ

ਘੜਾਉਣ ਵਾਲ਼ਾ ਤੂੰ !

3.

ਸ਼ਾਵਾ ਨੀ ਮੁੰਡੇ ਦਾ ਫੁੱਫੜ

ਬੱਲੇ ਨੀ ਮੁੰਡੇ ਦਾ ਫੁੱਫੜ

ਫੁੱਫੜ ਮੰਗੇ ਕੁੱਕੜ….

ਨੀ ਮੁੰਡੇ ਦਾ ਫੁੱਫੜ…..

ਹਰਦੀਪ ਸੰਧੂ ( ਬਰਨਾਲ਼ਾ)

ਇਸ਼ਤਿਹਾਰ

Responses

  1. पा कणक दे दाणे
    कुक्कड़ फड़न नियाणे
    नियाणे हो गए सयाणे :))

    बहुत अच्छा लगा पढ़ कर इस बचपन के अनुभव को.

  2. ਕੁਕੜੂੰ ਘੜੂੰ
    ਦੁਰ ਫਿਟੇ ਮੂੰਹ

  3. Very nice didi, maza aa gaya pad ke.

  4. कुकड कुकड् कुकड
    अज फडो मुन्डे दा फुफड
    नी मजाजी फुफ़ड
    शाबा नी’
    खुराफाती फुफड
    हर्दीप जी घट शब्दाँ विच किनियां सोहणियाँ गलां लिख दितियाँ हन बधाई।

  5. ‘ਦੋ ਕੁੱਕੜ ਇਕ ਕੁੱਤਾ ਤੀਜੀ ਰਖਦਾ ਡਾਂਗ ਸਰਾ੍ਹਣੇ’
    ਭਾਵ ਕਿ ਕੁੱਕੜ ਰਾਤ ਨੂੰ ਓਪਰੇ ਬੰਦੇ ਤੋਂ ਵਿੜਕ ਦੇਣ ਵਾਲਾ ਜਾਨਵਰ ਵੀ ਹੈ


ਟਿੱਪਣੀ ਕਰੋ ਜਾਂ ਕੁਝ ਪੁੱਛੋ

ਆਪਣੀ ਜਾਣਕਾਰੀ ਹੇਠਾਂ ਭਰੋ ਜਾਂ ਦਾਖਲੇ ਲਈ ਕਿਸੇ ਆਈਕਨ 'ਤੇ ਕਲਿੱਕ ਕਰੋ:

WordPress.com Logo

ਤੁਸੀਂ WordPress.com ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ / ਬਦਲੋ )

Twitter picture

ਤੁਸੀਂ Twitter ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ / ਬਦਲੋ )

Facebook photo

ਤੁਸੀਂ Facebook ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ / ਬਦਲੋ )

Google+ photo

ਤੁਸੀਂ Google+ ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ / ਬਦਲੋ )

Connecting to %s

ਸ਼੍ਰੇਣੀਆਂ

%d bloggers like this: