Posted by: ਡਾ. ਹਰਦੀਪ ਕੌਰ ਸੰਧੂ | ਦਸੰਬਰ 24, 2010

ਪੰਜਾਬੀ ਵਿਹੜੇ ਦੀ ਚਰਚਾ ਪੰਜਾਬ ਸਕਰੀਨ ‘ਤੇ….


ਲਿੰਕਪੰਜਾਬ ਸਕਰੀਨ ( ਹਿੰਦੀ ਭਾਸ਼ਾ)

ਲਿੰਕ- ਚਿੱਠਾ ਚਰਚਾ ( ਹਿੰਦੀ ਭਾਸ਼ਾ)

ਪੰਜਾਬ ਸਕਰੀਨ ( ਹਿੰਦੀ ਭਾਸ਼ਾ)ਬਲਾਗ ‘ਤੇ 7 ਅਗਸਤ 2010  ਨੂੰ ਸਤਿਕਾਰਯੋਗ ਰਿਕਟਰ ਕਥੂਰੀਆ ਜੀ ਨੇ “ਪੰਜਾਬੀ ਵਿਹੜੇ” ਦੀ ਚਰਚਾ ਕੀਤੀ। ਪੰਜਾਬੀ ਵਿਹੜੇ ਲਈ  ਇਹ ਬੜੇ ਮਾਣ ਦੀ ਗੱਲ ਹੈ । ਮੇਰਾ ਇਹ ਨਿਮਾਣਾ ਜਿਹਾ ਯਤਨ…ਆਪਣਿਆਂ ਨੂੰ ਆਵਦੇ ਹੀ ਬੀਤੇ ਨੂੰ ਯਾਦ ਕਰਨ ਤੇ ਸਦਾ ਦਿਲ ਦੇ ਨੇੜੇ ਰੱਖਣ ਦਾ ਸੱਦਾ ਦਿੰਦਾ …ਲੱਗਦਾ ਹੈ ਹੁਣ ਸਹੀ ਦਿਸ਼ਾ ਵੱਲ ਵਧ ਰਿਹਾ ਹੈ। ਏਸ ਗੱਲ ਦਾ ਸਿਹਰਾ ਸਾਰੇ ਹੀ ਪਾਠਕਾਂ ਦੇ ਮਿਲੇ ਪਿਆਰ ਤੇ ਭਰਵੇਂ ਹੁੰਗਾਰੇ ਨੂੰ ਜਾਂਦਾ ਹੈ। ਮੈਂ ਰਿਕਟਰ ਕਥੂਰੀਆ ਜੀ ਤੇ ਪੰਜਾਬੀ ਵਿਹੜੇ ਦੇ ਸਾਰੇ ਪਾਠਕਾਂ ਦਾ ਤਹਿ ਦਿਲੋਂ ਧੰਨਵਾਦ ਕਰਦੀ ਹਾਂ।

ਹਰਦੀਪ ਕੌਰ ਸੰਧੂ ( ਬਰਨਾਲ਼ਾ)

Advertisements

Responses

  1. बहुत प्रसन्नता की बात है. आपको बधाइयाँ.

  2. हरदीप जी यह सफलता आपके सच्चे चिन्तन और आपकी शब्द-साधना का प्रतिफल है ।

  3. ਹਰਦੀਪ ਜੀ,
    ਮੈਂ ਕੁਝ ਦੇਰ ਪਹਿਲਾਂ ਹੀ ਪੰਜਾਬੀ ਵਿਹੜੇ ਵਿੱਚ ਵੀ ਜਾ ਕੇ ਆਇਆ ਹਾਂ.ਇਸ ਵਿੱਚ ਪਹਿਲਾਂ ਨਾਲੋਂ ਵੀ ਜ਼ਿਆਦਾ ਨਿਖਾਰ ਹੈ ਜੋ ਦਸ ਰਿਹਾ ਹੈ ਕਿ ਤੁਸੀਂ ਇਸ ਵਿਹੜੇ ਲਈ ਲਗਾਤਾਰ ਮਿਹਨਤ ਕਰ ਰਹੇ ਹੋ.
    ਇਹ ਵਿਹੜਾ ਸਚਮੁਚ ਆਪਣਾ ਆਪਣਾ ਲੱਗਦਾ ਏ….
    ਸ਼ਾਇਦ ਇਸ ਕਰਕੇ ਵੀ ਕਿ ਇਸ ਵਿੱਚ ਪੰਜਾਬੀ ਦਾ ਜਾਦੂ ਏ….ਪੰਜਾਬੀ ਦਾ ਰੰਗ ਏ……ਇੱਕ ਪੰਜਾਬੀ ਹੋਣ ਏ ਨਾਤੇ ਵੀ ਇਸ ਬਾਰੇ ਚਰਚਾ ਕਰਨਾ ਮੇਰਾ ਇੱਕ ਜ਼ਰੂਰੀ ਫਰਜ਼ ਬਣਦਾ ਸੀ ਅਤੇ ਇੱਕ ਕਲਮ ਦੇ ਮਜ਼ਦੂਰ ਵਜੋਂ ਵੀ ਇਹ ਜ਼ਰੂਰੀ ਸੀ ਕਿ ਇਸ ਬਾਰੇ ਬਾਕੀ ਸੱਜਣਾਂ ਮਿੱਤਰਾਂ ਨੂੰ ਦਸਿਆ ਜਾਵੇ.
    ਮੈਂ ਹੈਰਾਨ ਹਾਂ ਕਿ ਇਸਦੀ ਚਰਚਾ ਪੰਜਾਬ ਸਕਰੀਨ (ਹਿੰਦੀ) ਵਿੱਚ ਤਾਂ ਹੋਈ ਪਰ ਪੰਜਾਬ ਸਕਰੀਨ (ਪੰਜਾਬੀ) ਵਿੱਚ ਕਿਓਂ ਨਹੀਂ….
    …ਖੈਰ ਇਸ ਮਾਮਲੇ ‘ਚ ਹੋਈ ਦੇਰੀ ਦੀ ਇਸ ਗਲਤੀ ਨੂੰ ਮੈਂ ਜਲਦੀ ਹੀ ਸੁਧਾਰਨ ਦੀ ਕੋਸ਼ਿਸ਼ ਕਰਾਂਗਾ…!
    ਕੁਲ ਮਿਲਾ ਕੇ ਇਹ ਵਿਹੜਾ ਬਹੁਤ ਵਧੀਆ ਹੈ ਜੋ ਕਿ ਦੁਨੀਆ ਵਿੱਚ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦੀ ਖੁਸ਼ਬੋਈ ਨੂੰ ਪਹੁੰਚਾ ਰਿਹਾ ਹੈ…
    ਤੁਸੀਂ ਜਦੋਂ ਵੀ ਕਦੇ ਪੰਜਾਬ ਦੀ ਫੇਰੀ ਪਾਓ ਤਾਂ ਲੁਧਿਆਣੇ ਆਉਣਾ ਭੁੱਲ ਨਾ ਜਾਣਾ.
    ਕਦੇ ਕਦੇ ਵਕ਼ਤ ਕਢਕੇ ਆਪਣੀ ਕੋਈ ਰਚਨਾ ਵੀ ਜ਼ਰੂਰ ਭੇਜਦੇ ਰਹਿਣਾ.
    ਸ਼ੁਭ ਇਛਾਵਾਂ ਨਾਲ,
    ਰੈਕਟਰ ਕਥੂਰੀਆ (ਲੁਧਿਆਣਾ)


ਟਿੱਪਣੀ ਕਰੋ ਜਾਂ ਕੁਝ ਪੁੱਛੋ

ਆਪਣੀ ਜਾਣਕਾਰੀ ਹੇਠਾਂ ਭਰੋ ਜਾਂ ਦਾਖਲੇ ਲਈ ਕਿਸੇ ਆਈਕਨ 'ਤੇ ਕਲਿੱਕ ਕਰੋ:

WordPress.com Logo

ਤੁਸੀਂ WordPress.com ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ / ਬਦਲੋ )

Twitter picture

ਤੁਸੀਂ Twitter ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ / ਬਦਲੋ )

Facebook photo

ਤੁਸੀਂ Facebook ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ / ਬਦਲੋ )

Google+ photo

ਤੁਸੀਂ Google+ ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ / ਬਦਲੋ )

Connecting to %s

ਸ਼੍ਰੇਣੀਆਂ

%d bloggers like this: