Posted by: ਡਾ. ਹਰਦੀਪ ਕੌਰ ਸੰਧੂ | ਨਵੰਬਰ 5, 2010

ਦੀਵਾਲ਼ੀ ਮੁਬਾਰਕ !


ਤੁਹਾਨੂੰ ਸਾਰਿਆਂ ਨੂੰ ਪਰਿਵਾਰ ਸਮੇਤ ਦੀਵਾਲ਼ੀ ਦੀਆਂ ਮਿਲੀਅਨ-

ਟ੍ਰਿਲਿਅਨ ਵਧਾਈਆਂ।

ਇਹ ਦੀਵਾਲ਼ੀ ਤੁਹਾਡੀ ਜ਼ਿੰਦਗੀ ਵਿੱਚ…….

25 ਰੁਪਏ ਵਾਲ਼ੀ ਹਵਾਈ ਵਾਂਗ ਸੀਟੀਆਂ ਮਾਰੇ…..

੫੦ ਰੁਪਏ ਵਾਲ਼ੇ ਅਨਾਰ ਵਾਂਗ ਰੌਸ਼ਨੀ ਕਰੇ………

ਨਾਲ਼ੋ-ਨਾਲ਼ ੭੫ ਪੈਸੇ ਵਾਲ਼ੀ ਫੁਲਝੜੀ ਵਾਂਗ ਛੁਰ-ਛੁਰ ਵੀ ਕਰੇ……..

ਤੁਹਾਡੇ ਸਾਰੇ ਦੁੱਖ ੫੦ ਪੈਸੇ ਵਾਲ਼ੇ ਲਾਲ ਪਟਾਖੇ ਵਾਂਗ ਠੁਸ ਹੋ ਜਾਣ…

ਤੇ ਤੁਸੀਂ ੩੦ ਰੁਪਏ ਵਾਲ਼ੀ ਚੱਕਰੀ ਚਲਾਉਂਦੇ ਟੱਪ-ਟੱਪ ਕੇ ਖੁਸ਼ੀਆਂ

ਮਨਾਓ…….

ਦੀਵਾਲ਼ੀ ਦੀਆਂ ਢੇਰ ਸਾਰੀਆਂ ਸ਼ੁਭ-ਕਾਮਨਾਵਾਂ ਨਾਲ਼ !!!!

ਹਰਦੀਪ ਕੌਰ ਸੰਧੂ ( ਬਰਨਾਲ਼ਾ)

ਇਸ਼ਤਿਹਾਰ

Responses

 1. ਪਿਆਰੀ ਬਿਟਿਯਾ, ਦਿਵਾਲੀ ਦਿਆੰ ਸ਼ੁਭਕਾਮਨਾਵਾੰ ਦੇਣ ਦਾ ਨਵਾੰ ਅੰਦਾਜ਼ ਚੰਗਾ ਲੱਗਿਆ. ਆਪਜੀ ਦੇ ਲਈ ਢੇਰਾੰ ਖੁਸ਼ਿਯਾੰ ਅਤੇ ਸ਼ੁਭਕਾਮਨਾਵਾੰ…ਰੱਬ ਮੇਹਰਾੰ ਕਰੇ ਆਪ ਜੀ ਦੇ ਵੇਹਡ਼ੇ ਵਿੱਚ ਦੀਵਾਲੀ ਦਿਆੰ ਰੋਸ਼ਨਿਯਾੰ ਜਗਮਗਾਊੰਦਿਯਾੰ ਰਹਿਣ.

 2. ਦਿਵਾਲੀ ਦਿਆੰ ਸ਼ੁਭਕਾਮਨਾਵਾੰ ਜੀ

 3. Happy Diwali to you Didi!!

 4. Dear Deepy
  Belated Happy Diwali to you all.
  May you achieve all your targets and wish you a very happy and bright year ahead.
  Ravinder

 5. Didi maza aa gaya eh post par ke nale hasa te nale kafi sareyia subh kaamnavan.Its really very nice.


ਟਿੱਪਣੀ ਕਰੋ ਜਾਂ ਕੁਝ ਪੁੱਛੋ

ਆਪਣੀ ਜਾਣਕਾਰੀ ਹੇਠਾਂ ਭਰੋ ਜਾਂ ਦਾਖਲੇ ਲਈ ਕਿਸੇ ਆਈਕਨ 'ਤੇ ਕਲਿੱਕ ਕਰੋ:

WordPress.com Logo

ਤੁਸੀਂ WordPress.com ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ / ਬਦਲੋ )

Twitter picture

ਤੁਸੀਂ Twitter ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ / ਬਦਲੋ )

Facebook photo

ਤੁਸੀਂ Facebook ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ / ਬਦਲੋ )

Google+ photo

ਤੁਸੀਂ Google+ ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ / ਬਦਲੋ )

Connecting to %s

ਸ਼੍ਰੇਣੀਆਂ

%d bloggers like this: