Posted by: ਡਾ. ਹਰਦੀਪ ਕੌਰ ਸੰਧੂ | ਅਕਤੂਬਰ 23, 2010

ਦਿਲ …ਸਮੁੰਦਰੋਂ ਡੂੰਘੇ


 

ਫੀਤਾ ਮੁੱਕ ਜਾਊਗਾ ਤੇਰਾ

ਮਨ ਦੀ ਡੂੰਘਾਈ

ਮਾਪੀ ਨਹੀਂ ਜਾਣੀ

ਦਿਲ ਟੁੱਟ ਜਾਊਗਾ ਤੇਰਾ

ਰਿਸ਼ਤਿਆਂ ਦੀ ਦੂਰੀ

ਵੇਖੀ ਨਹੀਂ ਜਾਣੀ

ਕਾਹਨੂੰ ਗਿਣਤੀਆਂ ‘ਚ

ਪੈਂਦਾ ਮੇਰੇ ਦੋਸਤ

ਜੇ ਕੁਝ ਕਰ ਸਕਦੈਂ

ਤਾਂ ਕਰ ….

ਵੱਡਾ ਸਾਰਾ ਜੇਰਾ

ਦੇ ਦੇ ਤੂੰ

ਤਿੜਕਦੇ ਜਾਂਦੇ

ਰਿਸ਼ਤਿਆਂ ਨੂੰ

ਕੁਝ ਵਕਤ ਉਧਾਰਾ !!

ਹਰਦੀਪ ਕੌਰ ਸੰਧੂ (ਬਰਨਾਲ਼ਾ)

Advertisements

Responses

  1. ਦਿਲ ਟੁੱਟ ਜਾਊਗਾ ਤੇਰਾ
    ਰਿਸ਼ਤਿਆਂ ਦੀ ਦੂਰੀ
    dil tut jauga tera
    ritiyan di doori…pryas krne ke baad ye samjh aya hai..poori dunia ke punjabi bhasha ke jaankar isase labhanvit honge…meri shubhkamna..

  2. ਟਿਪਿਕਲ ਪੰਜਾਬੀ ਅੰਦਾਜ਼ ਵਿੱਚ ਜੀਵਨ ਦਰਸ਼ਨ ਦੀ ਗੱਲ ਕਹੀ ਕਈ ਹੈ. ਬਹੁਤ ਹੀ ਸੁੰਦਰ ਅੰਦਾਜ਼ ਵਿੱਚ. ਵਾਹ…

  3. ਬਹੁਤ ਹੀ ਸੋਹਣਾ ਲਿਖਿਆ ਹੈ ਜੀ,,,,,,

  4. Bhut vadiya likhiya hai ji, Ajj de samay jad sadey kol sama nahi taan time vichon time kadh ke sanu jrur apne sak sambandhiya nu milna chahida ha. Bhut vadiya ji.

    -Amardeep

  5. ਜੇ ਕੁਝ ਕਰ ਸਕਦੈਂ
    ਤਾਂ ਕਰ ….
    ਵੱਡਾ ਸਾਰਾ ਜੇਰਾ
    ਦੇ ਦੇ ਤੂੰ
    ਤਿੜਕਦੇ ਜਾਂਦੇ
    ਰਿਸ਼ਤਿਆਂ ਨੂੰ
    ਕੁਝ ਵਕਤ ਉਧਾਰਾ !!

    रिश्तों को दिलों से ही समझा जा सकता है …सुंदर भाव

  6. bhut khoob Hardeep ji. Kaash eh waqt kise hatti te vikda hunda tan main is nu khareed ke mare hoye rishtiya nu mur surjeet kar lenda..

    bohat dil khichve andaaz ch biyan kitta a tusi aaj de rishtiya de tasveer nu.

  7. ਆਖਰਕਾਰ ਫੀਤਾ ਲੱਭ ਹੀ ਲਿਆ….
    ਹਰਦੀਪ ਜੀ ਨੇ,ਕਿਆ ਬਾਤ ਹੈ !!

  8. मन तो सागर -सा गहरा है
    सागर पर निश दिन पहरा है ।
    गहरे तल में छिपे हैं मोती
    आँसू भी कुछ खारे होंगे॥
    दुख को फूल समझकर हमने
    मोती जी भर वारे होंगे ।
    रिश्तों में मीलों की दूरी
    फिर भी मन के पास बहुत हो ।
    नाम नही रिश्तों का कुछ भी
    फिर भी खासमखास बहुत हो ।
    उधार नहीं अपनों का होता
    अपनों का अधिकार बहुत है ।
    रह -रहकर जो दर्द उठा है
    कहता है वह-प्यार बहुत है ।

    • ਇਹ ਤਾਂ ਤੁਸਾਂ ਨੇ ਮੇਰੇ ਦਿਲ ਦੀ ਗੱਲ ਹੀ ਕਹਿ ਦਿੱਤੀ। ਅੱਖਰ-ਅੱਖਰ ਸਹੀ ਦਿਲ ‘ਚ ਧੁਰ ਉੱਤਰ ਗਿਆ। ਹਰਦੀਪ

  9. Hardip Ji,
    Bahut sohni rachna rishteyaan tey likhi hai tusi,
    Rishtey kyun tidkade ney estey koi vichar nahin karda kyunki har insaan eh sochda hai duja mere kahe ansaar karaj kare isi vaste rishte kharab hon lag pende ney, chhoti per gehre vicharaan vali rachna.
    Surinder Ratti
    Mumbai

  10. ਕਾਹਨੂੰ ਗਿਣਤੀਆਂ ‘ਚ
    ਪੈਂਦਾ ਮੇਰੇ ਦੋਸਤ
    ਜੇ ਕੁਝ ਕਰ ਸਕਦੈਂ
    ਤਾਂ ਕਰ ….
    ਵੱਡਾ ਸਾਰਾ ਜੇਰਾ
    ਦੇ ਦੇ ਤੂੰ
    ਤਿੜਕਦੇ ਜਾਂਦੇ
    ਰਿਸ਼ਤਿਆਂ ਨੂੰ
    ਕੁਝ ਵਕਤ ਉਧਾਰਾ !!

    ……ik kadm bas soch tu agge
    bahuta na ho sajje khabbe
    kachiyan di tu ginti chhad de
    ik do hunde dost pakke……..

  11. ਵੱਡਾ ਸਾਰਾ ਜੇਰਾ
    ਦੇ ਦੇ ਤੂੰ
    ਤਿੜਕਦੇ ਜਾਂਦੇ
    ਰਿਸ਼ਤਿਆਂ ਨੂੰ
    ਕੁਝ ਵਕਤ ਉਧਾਰਾ !!
    आज पहली बार इह ब्लाग वेखिया
    हर्दीप जी इह कविता दिल नू छू गयी
    बहुत बहुत बधाई।

  12. Bahut khoob likhiya hai hardeep didi:)

  13. Very nice didi.Emotional lines.


ਟਿੱਪਣੀ ਕਰੋ ਜਾਂ ਕੁਝ ਪੁੱਛੋ

ਆਪਣੀ ਜਾਣਕਾਰੀ ਹੇਠਾਂ ਭਰੋ ਜਾਂ ਦਾਖਲੇ ਲਈ ਕਿਸੇ ਆਈਕਨ 'ਤੇ ਕਲਿੱਕ ਕਰੋ:

WordPress.com Logo

ਤੁਸੀਂ WordPress.com ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ / ਬਦਲੋ )

Twitter picture

ਤੁਸੀਂ Twitter ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ / ਬਦਲੋ )

Facebook photo

ਤੁਸੀਂ Facebook ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ / ਬਦਲੋ )

Google+ photo

ਤੁਸੀਂ Google+ ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ / ਬਦਲੋ )

Connecting to %s

ਸ਼੍ਰੇਣੀਆਂ

%d bloggers like this: