Posted by: ਡਾ. ਹਰਦੀਪ ਕੌਰ ਸੰਧੂ | ਸਤੰਬਰ 19, 2010

ਪੰਜਾਬੀ ਵਿਹੜੇ ਨੂੰ ਮਿਲ਼ਿਆ ਅਨਮੋਲ ਤੋਹਫ਼ਾ….੨


18   ਅਪ੍ਰੈਲ   2010 ਨੂੰ  ਸਤਿਕਾਰਤ ਅਰਵਿੰਦਰ ਸੰਧੂ ਜੀ ਨੇ ਪੰਜਾਬੀ ਵਿਹੜੇ ਨਾਲ਼ ਜਿਹੜੇ  ਬੋਲਾਂ ਨਾਲ਼ ਸਾਂਝ ਪਾ ਕੇ ਨਿਹਾਲ ਕੀਤਾ ਅੱਜ ਮੈਂ ਆਪ ਸਾਰਿਆਂ ਨਾਲ਼ ਸਾਂਝੇ ਕਰਨ ਜਾ ਰਹੀ ਹਾਂ।

ਡਾ. ਸਾਹਿਬਾ,

Best wishes ਤੁਹਾਨੂੰ ਤੇ ਤੁਹਾਡੀ ਓਸ ਸੋਚ ਨੂੰ

ਜਿਸ ਨੇ ਇਹ ਵਿਹੜਾ ਸੋਹਣਾ ਵਿਖਾ ਦਿੱਤਾ ਅੱਜ ਸਾਨੂੰ

੩੦ ਸਾਲ ਹੋ ਗਏ ਬਾਹਰ ਨਿਕਲਿਆਂ….

ਓਪਰੇ ਹੋ ਗਏ ਸਾਂ ਜਿਵੇਂ ਤਿੱਤਲੀਆਂ…..

ਹੋਵੇ ਵਿਹੜਾ…

ਤੇ ਓਸ ਵਿੱਚੋਂ ਖੁਸ਼ਬੂ ਨਾ ਆਵੇ ਆਪਣੇ ਪਿੰਡ ਦੀ

ਤੇ ਵਤਨੋਂ ਦੂਰ ਹੋ ਕੇ ਓਸ ਮਿੱਟੀ ਦੀ……

ਇਹ ਕਿਸ ਤਰਾਂ ਹੋ ਸਕਦਾ

ਅੱਜ ਮੈਂ ਮਹਿਸੂਸ ਕੀਤਾ ਹੈ ਆਪਣੀ ‘ਗੁਜਰੀ’ ਮਾਂ ਨੂੰ

ਓਸ ਤੰਦੂਰ ਨੂੰ ਜਿਥੇ ਮੇਲੇ ਲੱਗਦੇ ਸੀ ਦੁਪਹਿਰ ਨੂੰ

ਤੁਸਾਂ ਤਰੰਨਮ ਸ਼ਾਇਰੀ ਸਾਡੇ ਅਤੀਤ ਦੀ

ਤੇ ਯਾਦ ਤਾਜ਼ਾ ਕਰਵਾਈ ਆਪਣੇ ਵਤਨ ਦੀ

ਆਪ ਜੀ ਦਾ ‘ਅਤਿ ਧੰਨਵਾਦ’

ਅਰਵਿੰਦਰ ਸੰਧੂ

Advertisements

ਟਿੱਪਣੀ ਕਰੋ ਜਾਂ ਕੁਝ ਪੁੱਛੋ

ਆਪਣੀ ਜਾਣਕਾਰੀ ਹੇਠਾਂ ਭਰੋ ਜਾਂ ਦਾਖਲੇ ਲਈ ਕਿਸੇ ਆਈਕਨ 'ਤੇ ਕਲਿੱਕ ਕਰੋ:

WordPress.com Logo

ਤੁਸੀਂ WordPress.com ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ / ਬਦਲੋ )

Twitter picture

ਤੁਸੀਂ Twitter ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ / ਬਦਲੋ )

Facebook photo

ਤੁਸੀਂ Facebook ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ / ਬਦਲੋ )

Google+ photo

ਤੁਸੀਂ Google+ ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ / ਬਦਲੋ )

Connecting to %s

ਸ਼੍ਰੇਣੀਆਂ

%d bloggers like this: