Posted by: ਡਾ. ਹਰਦੀਪ ਕੌਰ ਸੰਧੂ | ਜੁਲਾਈ 8, 2010

ਬੇਬੇ ਬੈਠੀ ਚੁੱਪ


ਟੋਟੇ ਦੀ ਬੁੱਕਲ਼ ਮਾਰੀ

ਬੇਬੇ ਨੇ ਚੁੱਪੀ ਧਾਰੀ

ਸੋਚਾਂ ‘ਚ ਬੈਠੀ ਬੋਲਦੀ

ਅਤੀਤ ਨੂੰ ਫ਼ਰੋਲ਼ਦੀ

ਸਾਡੇ ਜ਼ਮਾਨੇ ਹੋਰ ਸੀ

ਸਾਡੇ ਪੈਮਾਨੇ ਹੋਰ ਸੀ

ਸਾਡਾ ਵੱਡਾ ਲਾਣਾ ਸੀ

ਇੱਕੋ ਘਰ ਟਿਕਾਣਾ ਸੀ

ਸਾਡਾ ਸਾਂਝਾ ਚੁੱਲਾ ਸੀ

ਵਿਹੜਾ ਸਾਡਾ ਖੁੱਲਾ ਸੀ

ਬਾਪੂ ਦੇ ਖੂੰਡੇ ਦੀ

ਘਰ ‘ਚ ਉੱਚੀ ਥਾਂ ਸੀ

ਧੀਆਂ-ਪੁੱਤ ਬਾਪ ਮੂਹਰੇ

ਨਾ ਖੋਲਦੇ ਜ਼ੁਬਾਨ ਸੀ

ਪੈਸੇ ਦੀ ਨਹੀਂ ਭੁੱਖ ਸੀ

ਘਰ ਦੇ ਵਿੱਚ ਸੁੱਖ ਸੀ


ਹਰਦੀਪ ਕੌਰ ਸੰਧੂ

ਇਸ਼ਤਿਹਾਰ

Responses

 1. bilkul sahi darsaea hai.

 2. menu merae gucache dost de bhal hai.
  hi s name is dr kamaldeep sharma from mansa.

 3. ਤੁਸੀਂ ਠੀਕ ਲਿਖਿਆ ਹਰਦੀਪ ਜੀ ਅੱਜ ਕੱਲ ਬਜੁਰਗਾਂ ਦੀ ਬਹੁਤੇ ਘਰਾਂ ਵਿਚ ਪੁਛ ਗਿਛ ਘਟ ਰਹੀ ਹੈ।ਓਹਨਾਂ ਨੂੰ ਬਣਦਾ ਮਾਣ ਸਤਿਕਾਰ ਨਹੀਂ ਮਿਲ ਰਿਹਾ। ਬੱਚਿਆਂ ਵਿਚ ਸਭਿਆਚਾਰਕ ਅਤੇ ਪ੍ਰੀਵਾਰਕ ਰੁਚੀਆਂ ਘਟ ਰਹੀਆਂ ਹਨ।ਸਾਂਝੇ ਪ੍ਰੀਵਾਰ ਹੁਣ ਬਹੁਤੇ ਨਹੀਂ ਰਹੇ। ਬਸ ਲੋਕ ਇਕੱਲੇ ਕਾਰੇ ਜਿੰਦਗੀ ਜਿਓਂ ਨਹੀ ਰਹੇ ਸਗੋਂ ਰੀਂਗ ਰਹੇ ਹਨ।

 4. हरदीप जी आपका पंजाबी ब्लॉग देखा । मैं किसी तरह पंजाबी पढ़ लेता हूँ । मुझे बहुत अच्छा लगा । आप अपनी जड़ों से जुड़ी हैं। आपके ब्लॉग की यहा खुशबू भाषा की प्राणशक्ति है । एक सच्चे और अच्छे रचनाकार के लिए यह बहुत आवश्यक है । लगभग 15 वर्षों से पंजाब के कुछ मित्रों से जुड़ा हूँ । हम हिन्दी और पंजाबी का वर्ष में एक बार लघुकथा सम्मेलन करते हैं। श्री श्याम सुन्दर अग्रवाल ( कोटकपूरा)और डॉ श्याम सुन्दर ‘दीप्ति” (मैदिकल कॉलेज अमृतसर) इस दिशा में महत्त्वपूर्ण कार्य कर रहे हैं । आप दोनों मिन्नी कहाणी की पंजाबी त्रैमासिक पत्रिका भी 21 वर्षों से लगातार निकाल रहे हैं। कपूरथला , कोटकपूरा( 2बार), बटाला , मोगा, लुधियाना, सिरसा( दो बार), अमृतसर ( दो बार) जा चुका हूँ । इस बार 23 अक्तुबर को चण्डीगढ़ में सम्मेलन हो रहा है ।

  रामेश्वर काम्बोज ‘हिमांशु’

 5. टोटे दी बुकल़ मारी -में बहुत गहरा प्रतीक विधान है । अब आँगन भले ही खुले बचे हों , खुले दिल तो गायब होते जा रहे हैं। सारे मानक ही बदल गए हैं । धी-पूत अब बड़ों को बोलने नहीं देते ।पैसे की भूख ने सारा सुख छीन लिया । हरदीप जी की यह कविता मन को मथ देती है ।सब कुछ होते हुए भी उसी गरीबी का सुख कहीं नहीं मिलता ।

 6. डॉ हरदीप सन्धु की इस कविता को चुराकर इस साइट पर लगा दिया है –
  http://www.grarri.com/index.php?/topic/13937-%E0%A8%AC%E0%A9%87%E0%A8%AC%E0%A9%87-%E0%A8%AC%E0%A9%88%E0%A8%A0%E0%A9%80-%E0%A8%9A%E0%A9%81%E0%A9%B1%E0%A8%AA/page__p__126024__fromsearch__1#entry126024
  इन चोरी करने वालों के खिलाफ़ सम्पादक को कार्यवाही करनी चाहिए।

 7. […] ਦੀ ਕਵਿਤਾ ਪੰਜਾਬੀ ਵਿਹੜੇ ਪੋਸਟ ਕੀਤੀ ਸੀ https://punjabivehda.wordpress.com/2010/07/08/%E0%A8%AC%E0%A9%87%E0%A8%AC%E0%A9%87-%E0%A8%AC%E0%A9%88… **ਤੇ ਫਿਰ ਇਹ ਚੋਰੀ ਹੋਈ 16 ਸਤੰਬਰ 2010 ਪ੍ਰੀਤ […]


ਟਿੱਪਣੀ ਕਰੋ ਜਾਂ ਕੁਝ ਪੁੱਛੋ

ਆਪਣੀ ਜਾਣਕਾਰੀ ਹੇਠਾਂ ਭਰੋ ਜਾਂ ਦਾਖਲੇ ਲਈ ਕਿਸੇ ਆਈਕਨ 'ਤੇ ਕਲਿੱਕ ਕਰੋ:

WordPress.com Logo

ਤੁਸੀਂ WordPress.com ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ / ਬਦਲੋ )

Twitter picture

ਤੁਸੀਂ Twitter ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ / ਬਦਲੋ )

Facebook photo

ਤੁਸੀਂ Facebook ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ / ਬਦਲੋ )

Google+ photo

ਤੁਸੀਂ Google+ ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ / ਬਦਲੋ )

Connecting to %s

ਸ਼੍ਰੇਣੀਆਂ

%d bloggers like this: