Posted by: ਡਾ. ਹਰਦੀਪ ਕੌਰ ਸੰਧੂ | ਅਪ੍ਰੈਲ 3, 2010

ਘਰ


ਘਰ-ਘਰ

ਪੈਰਾਂ ‘ਤੇ

ਮਿੱਟੀ ਥੱਪ-ਥਪਾ ਕੇ

ਛੋਟਾ ਜਿਹਾ ਘਰ

ਕਦੇ ਬਣਾਉਣਾ

ਕਦੇ ਢਾਹ ਦੇਣਾ

ਜਦ ਜੀਅ ਕਰਦਾ

ਹੱਸਣਾ ਗਾਉਣਾ

ਕਦੇ-ਕਦੇ  ਰੋ ਦੇਣਾ

ਯਾਦ ਆਉਂਦਾ ਏ

ਅੱਜ ਫੇਰ ਓਹੀ

ਤੋਤਲਾ ਬਚਪਨ

ਓਹ ਬੇਫ਼ਿਕਰੀ

ਓਹ ਭੋਲਾਪਨ

ਹਰਦੀਪ ਕੌਰ ਸੰਧੂ

ਇਸ਼ਤਿਹਾਰ

Responses

 1. ਇਹ ਸਿਫਤ ਬਚਪਨ ਦੀ ਹੀ ਹੈ ਕਿ ਬੱਚਾ ਘਰ ਬਣਾ ਕੇ ਵੀ ਖੁਸ਼ ਹੁੰਦਾ ਅਤੇ
  ਘਰ ਢਾਹ ਕੇ ਵੀ ਖੁਸ਼ ਹੁੰਦਾ ਹੈ ਅਸੀਂ ਵੱਡੇ ਤਾਂ ਬਸ ਐਵੇਂ ਹੀ,,,,,,,,,,,

 2. ………………………ਵੱਡੇ ਤਾਂ ਬੱਸ.. ਕਿਰਾਏ ਤੇ ਰਹਿੰਦੇ ਤਾਂ ਦੁਖੀ … ਆਪਣਾ ਬਣਾ ਲਿਆ ਤਾਂ ਦੁਖੀ … ਆਪਣਾ ਬਣਾ ਕੇ ਕਿਰਾਏ ਤੇ ਦੇ ਦਿੱਤਾ ਤਾਂ ਦੁਖੀ .. ਹੋਰ ਤਾਂ ਹੋਰ ਕਿਸੇ ਦਾ ਘਰ ਬਣਦਾ ਦੇਖ ਹੀ ਦੁਖੀ ਹੋਈ ਜਾਣਗੇ………..

 3. ਵਾਹ ਜੀ ਵਾਹ, ਬਲਜੀਤ ਜੀ ਲੰਬੇ ਸਮੇਂ ਬਾਦ ਹਾਇਕੂ ਪੜ੍ਹ ਕਿ ਲੱਗਿਆ ਕਿ ਕੋਈ ਹਾਇਕੂ ਪੜ੍ਹਿਆ ਹੇ..ਧੜਾਧੜ ਲਿਖੇ ਜਾ ਰਹੇ ਹਾਇਕੂਆਂ ਵਿਚੋਂ ‘ਮੇਰੀ ਮਰਜ਼ੀ’ ਵਰਗੀ ਸੰਵੇਦਨਾ…ਤੇ ਅਚੰਭਿਤ ਕਰ ਦੇਣ ਵਾਲੀ ਕਾਵਿ-ਕਲਾ ਗੁਆਚ ਕੇ ਰਹਿ ਗਈ ਏ, ਤਸਵੀਰ ਸੋਨੇ ਤੇ ਸੁਹਾਗਾ ਹੈ…

  @ਸੰਧੂ
  ਬਚਪਨ ਦੇ ਘਰ ਦੀ ਇਹ ਸਾਂਝ …ਸੱਚਮੁਚ ਬਹੁਤ ਭੋਲੀ ਹੈ…ਵੱਡੇ ਹੋ ਕਿ ਵੀ ਮਰਦ ਤਾਂ ਬੱਸ ਮਕਾਨ ਬਣਾਉਣ ਦੀ ਆਰਥਿਕਤਾ ਹੀ ਸਮਝ ਤੇ ਸਮਝਾ ਸਕਦੈ…ਔਰਤ ਮਕਾਨ ਨੂੰ ਘਰ ਬਣਾਉਣ ਦੀ ਅਤੇ ਉਸ ਵਿਚ ਮੁੜ ਬਚਪਨ ਲੈ ਆਉਣ ਦੀ, ਕਲਾਤਮਿਕਤਾ ਦੇ ਰੋਜ਼ ਪ੍ਰਤੱਖ ਦਰਸ਼ਨ ਕਰਵਾਂਉਂਦੀ ਹੈ…

 4. ਬਚਪਨ ਨੂੰ ਆਪਣੇ ਕਲਾਵੇ ‘ਚ ਲੈਣ ਲਈ ਢੁੱਕਵੇਂ ਦ੍ਰਿਸ਼ਟਾਂਤਾਂ ਦੀ ਵਰਤੋਂ ਕਵਿਤਾ ਦੀ ਪ੍ਰਾਪਤੀ ਹੈ।।।ਵਧੀਆ ਕਵਿਤਾ ਹੈ

  ਦੀਪ ਨਿਰਮੋਹੀ

 5. pairan te mitti pake
  khelan bache
  kade ghar bnake kade dhah ke
  bache di badshahat di sohni tasvir


ਟਿੱਪਣੀ ਕਰੋ ਜਾਂ ਕੁਝ ਪੁੱਛੋ

ਆਪਣੀ ਜਾਣਕਾਰੀ ਹੇਠਾਂ ਭਰੋ ਜਾਂ ਦਾਖਲੇ ਲਈ ਕਿਸੇ ਆਈਕਨ 'ਤੇ ਕਲਿੱਕ ਕਰੋ:

WordPress.com Logo

ਤੁਸੀਂ WordPress.com ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ / ਬਦਲੋ )

Twitter picture

ਤੁਸੀਂ Twitter ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ / ਬਦਲੋ )

Facebook photo

ਤੁਸੀਂ Facebook ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ / ਬਦਲੋ )

Google+ photo

ਤੁਸੀਂ Google+ ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ / ਬਦਲੋ )

Connecting to %s

ਸ਼੍ਰੇਣੀਆਂ

%d bloggers like this: