Posted by: ਡਾ. ਹਰਦੀਪ ਕੌਰ ਸੰਧੂ | ਮਾਰਚ 29, 2010

ਪੱਗ


ਨਵੀਂ ਪੀੜੀ ਲਈ ਸੰਦੇਸ਼….

ਆਓ ਸਿੱਖੀਏ ਦਸਤਾਰ ਸਜਾਉਣੀ

ਜਿਸ ਨੇ ਸਾਡੀ ਪਹਿਚਾਣ ਬਣਾਉਣੀ

* ਗੁਰਜੀਤ ਸਿੰਘ ਬਰਾੜ (ਨਿੱਕੇ ਦੇ ਪਾਪਾ)  ਦੇ ਆਪਣੇ ਸ਼ਬਦਾਂ ‘ਚ……

ਪੁੰਗਰਦੀ ਪੀੜ੍ਹੀ ਕਰੇ ਇਨਕਾਰ

ਸਿਰ ‘ਤੇ ਬੰਨਣ ਤੋਂ ਦਸਤਾਰ

ਵਕਤ ਦੀ ਸੁਣੋ ਪੁਕਾਰ

ਸਿੱਖ ਧਰਮ ਦਾ ਕਰੋ ਸਤਿਕਾਰ

ਬਣ ਜਾਓ ਪੂਰਨ ਸਰਦਾਰ

ਪਾਪਾ ਮੇਰੇ ਬੰਨਣ ਦਸਤਾਰ

ਕਰਨ ਲੱਗੇ ਪੱਗ ਦਾ ਸਤਿਕਾਰ

ਸਜਾਈ ਮੇਰੇ ਸਿਰ ‘ਤੇ ਵੀ ਦਸਤਾਰ

ਬਣਾ ਦਿੱਤਾ ਮੈਨੂੰ ਸਰਦਾਰ

ਹਰਦੀਪ ਕੌਰ ਸੰਧੂ

ਇਸ਼ਤਿਹਾਰ

Responses

 1. ਪੰਜਾਬੀ ਸਭਿਆਚਾਰ ਬਾਰੇ ਤੁਹਾਡੇ ਹਾਇਕੂ ਅਤੇ ਹਾਇਗਾ ਹਮੇਸ਼ਾ ਹੀ ਬਹੁਤ ਹੀ ਭਾਵਪੁਰਤ ਅਤੇ ਪ੍ਰਭਾਵਸ਼ਾਲੀ ਹੁੰਦੇ ਹਨ। ਮੁਬਾਰਕਾਂ। ਆਸ ਹੈ ਨਿੱਕਾ ਵੱਡਾ ਹੋ ਕੇ ਇਸ ਪਹਿਚਾਣ ਨੂੰ ਕਾਇਮ ਰੱਖੇਗਾ। ਬਾਕੀ ਰੂਪ ਨਾਲੋਂ ਵੀ ਵੱਡੀ ਪਹਿਚਾਣ ਕਰਮ ਦੀ ਹੈ। ‘ਸ਼ੁਭ ਕਰਮਨ ਤੇ ਕਬਹੂੰ ਨਾ ਟਰੂੰ’। ਜੇ ਸ਼ੁਭ ਕਰਮ ਕਰਨ ਦੀ ਸਿਖਿਆ ਅਪਣੇ ਬੱਚਿਆਂ ਨੂੰ ਦੇ ਸਕੀਏ ਤਾਂ ਸਾਡਾ ਜੀਵਨ ਵੀ ਸਫਲ ਹੈ। ਬਹੁਤ ਵਧੀਆ ਕਾਰਜ ਕਰ ਰਹੇ ਹੋ। ਸ਼ੁਭ ਇਛਾਵਾਂ।

 2. ਤੁਹਾਡੀ ਵਿਰਸੇ ਦੀ ਸੰਭਾਲ ਅਤੇ ਨਵੀਂ ਪੀੜੀ ਨੂੰ ਸੰਦੇਸ਼ ਦਾ ਸੁਆਗਤ।
  ਜੇ ਪੱਗ ਦੀ ਥਾਂ ‘ਦਸਤਾਰ’ ਸ਼ਬਦ ਦੀ ਵਰਤੋਂ ਕਰੀਏ ਤਾਂ ਠੀਕ ਨਹੀਂ ਰਹੇਗਾ,
  ਆਓ ਸਿੱਖੀਏ ਦਸਤਾਰ ਸਜਾਓਣੀ
  ਅੱਗੇ ਏਸੇ ਨੇ ਸਾਡੀ ਪਹਿਚਾਨ ਬਣਾਓਣੀ

 3. ਸਾਥੀ ਜੀ, ਤੇ ਦਰਬਾਰਾ ਸਿੰਘ ਜੀ,
  ਹਮੇਸ਼ਾਂ ਦੀ ਤਰਾਂ ਹੌਸਲਾ ਅਫ਼ਜਾਈ ਤੇ ਸੇਧ ਦੇਣ ਲਈ ਸ਼ੁਕਰੀਆ।
  ਸੁਝਾ ਅਨੁਸਾਰ ਤਬਦੀਲੀ ਕਰ ਦਿੱਤੀ ਗਈ ਹੈ।

 4. ਅਸੀਂ ਭਾਲਦੇ ਹਾਂ
  ਵੱਖਰੀ ਪਛਾਣ
  ਪੱਗ ਬਿਨਾਂ
  ਨਹੀਓਂ ਲੱਭਣੀ

 5. ਹਰਦੀਪ ਜੀ!
  ਬਹੁਤ ਵਧੀਆ ਉਪਰਾਲਾ.. !
  ਪੱਗ ਬਂਨ੍ਹ ਕੇ ਵਾਕਈ ਨਿੱਕੂ ਸਿਆਣਾ ਲੱਗ ਰਿਹੈ।

 6. ਅ‍ੱਜ ਇੱਕੀਵੀਂ ਸਦੀ ਵਿੱਚ, ਸਾਡੀ ਪਹਿਚਾਣ ਦਾ ਚਿੰਨ , ਦਸਤਾਰ ਅਲੌਪ ਹੌ ਰਿਹਾ | ਸਾਡਾ ਸਭ ਦਾ ਫਰਜ ਬਣਦਾ ਹੈ ਕਿ ਪੰਜਾਬੀਆਂ ਖਾਸ ਕਰਕੇ ਸਿੱਖਾਂ ਨੂੰ ਇਸ ਬਾਰੇ ਜਾਗਰੂਕ ਕਰੀਏ | All the best for your blog…….

 7. v good ji


ਟਿੱਪਣੀ ਕਰੋ ਜਾਂ ਕੁਝ ਪੁੱਛੋ

ਆਪਣੀ ਜਾਣਕਾਰੀ ਹੇਠਾਂ ਭਰੋ ਜਾਂ ਦਾਖਲੇ ਲਈ ਕਿਸੇ ਆਈਕਨ 'ਤੇ ਕਲਿੱਕ ਕਰੋ:

WordPress.com Logo

ਤੁਸੀਂ WordPress.com ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ / ਬਦਲੋ )

Twitter picture

ਤੁਸੀਂ Twitter ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ / ਬਦਲੋ )

Facebook photo

ਤੁਸੀਂ Facebook ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ / ਬਦਲੋ )

Google+ photo

ਤੁਸੀਂ Google+ ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ / ਬਦਲੋ )

Connecting to %s

ਸ਼੍ਰੇਣੀਆਂ

%d bloggers like this: