Posted by: ਡਾ. ਹਰਦੀਪ ਕੌਰ ਸੰਧੂ | ਮਾਰਚ 27, 2010

ਬੇਫ਼ਿਕਰਾ ਬਚਪਨ


* ਸ.ਬਲਜੀਤ ਪਾਲ ਸਿੰਘ
  ਮੁੱਖ ਅਧਿਆਪਕ
  ਸਰਕਾਰੀ ਹਾਈ ਸਕੂ਼ਲ
  ਮਾਨ ਖੇੜਾ (ਮਾਨਸਾ)

ਬੇਫ਼ਿਕਰਾ ਬਚਪਨ                             

ਮਿੱਟੀ ਨਾਲ਼

ਖੇਡਣਾ ਲੋਚੇ

ਮਾਂ ਟੋਕੇ

ਬਾਲ ਮਨ ਸੋਚੇ

ਬਿਨਾਂ ਬੋਲੇ

ਬੈਠੀ ਕੋਲ਼ੇ

ਘਰ-ਘਰ ਖੇਲਾਂ

ਗਿੱਲੀ ਮਿੱਟੀ

ਨਿੱਕੇ ਨਿੱਕੇ

ਕੋਮਲ ਹੱਥਾਂ

ਗਲਾਸੀ ਪੱਥਾਂ

ਨਿੱਕਾ ਮਨ

ਰੀਝਾਂ ਪੂਰੇ

ਮਾਂ ਫਿਰ ਐਵੇਂ

ਕਾਹਤੋਂ ਘੂਰੇ

ਹਰਦੀਪ ਕੌਰ ਸੰਧੂ

Advertisements

Responses

  1. ਕਮਾਲ ਕਰ ਦਿਤਾ ਦੀਪੀ ਜੀ,ਤੁਸੀਂ ਤਾਂ ਪੂਰਾ ਬਾਲ ਸਾਹਿਤ ਲਿਖ ਦਿਤਾ ਹੈ।
    ਕਿੰਨੀ ਖੂਬਸੂਰਤੀ ਨਾਲ ਸਿਰਜਿਆ ਤੁਸਾਂ ਇਹ ਸਭ ਕੁਝ। ਧੰਨਵਾਦ।
    ਬਚਪਨ ਜਿੰਦਾਬਾਦ !!


ਟਿੱਪਣੀ ਕਰੋ ਜਾਂ ਕੁਝ ਪੁੱਛੋ

ਆਪਣੀ ਜਾਣਕਾਰੀ ਹੇਠਾਂ ਭਰੋ ਜਾਂ ਦਾਖਲੇ ਲਈ ਕਿਸੇ ਆਈਕਨ 'ਤੇ ਕਲਿੱਕ ਕਰੋ:

WordPress.com Logo

ਤੁਸੀਂ WordPress.com ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ / ਬਦਲੋ )

Twitter picture

ਤੁਸੀਂ Twitter ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ / ਬਦਲੋ )

Facebook photo

ਤੁਸੀਂ Facebook ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ / ਬਦਲੋ )

Google+ photo

ਤੁਸੀਂ Google+ ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ / ਬਦਲੋ )

Connecting to %s

ਸ਼੍ਰੇਣੀਆਂ

%d bloggers like this: