Posted by: ਡਾ. ਹਰਦੀਪ ਕੌਰ ਸੰਧੂ | ਮਾਰਚ 11, 2010

ਰਿੱਝੇ ਸਾਗ ਚੁੱਲੇ


ਸਾਗ ਰਿੱਝੇ

ਗੰਦਲ਼ਾਂ ਦੇ ਸਾਗ ਵਿੱਚ ਢੇਰ ਮੱਖਣ ਪਾਇਆ ਹੁੰਦਾ

ਚੁੱਲੇ ਮੂਹਰੇ ਬੈਣ ਦਾ ਵੱਖਰਾ ਹੀ ਸੁਆਦ ਆਉਂਦਾ

ਹਰਦੀਪ ਕੌਰ ਸੰਧੂ

ਇਸ਼ਤਿਹਾਰ

Responses

 1. ਹਰਦੀਪ ਜੀ!
  ‘ਪੰਜਾਬੀ ਵਿਹੜਾ’ ਕੁਝ ਪਲਾਂ ਲਈ ਵਾਕਿਆ ਹੀ ਬਚਪਨ ਵਿੱਚ ਲੈ ਗਿਆ। ਹੁਣ ਤੇ ਪਿੰਡ ਜਾ ਕੇ ਵੀ ਬਚਪਨ ਦੇ ਵੇਲ਼ੇ ਦੀਆਂ ਪੈੜਾਂ ਤੱਕ ਨਹੀਂ ਲੱਭਦੀਆਂ…

  keep it up!
  best wishes
  Sandeep Dhanoa

 2. ਸੰਦੀਪ ਜੀ,
  ਪੰਜਾਬੀ ਵਿਹੜਾ ਆਪ ਨੂੰ ਜੀ ਆਇਆਂ ਆਖਦਾ ਹੈ। ਕੋਸ਼ਿਸ਼ ਤਾਂ ਇਹੀ ਰਹੇਗੀ ਕਿ ਇਹ ਵਿਹੜਾ ਸਾਨੂੰ ਸਾਡੇ ਅਤੀਤ ਨਾਲ਼ ਜੋੜੀ ਰੱਖੇ। ਆਪ ਜਿਹੇ ਦੋਸਤਾਂ ਦੇ ਬਸ ਸਾਥ ਦੀ ਲੋੜ ਹੈ।

 3. ਪੀਜ਼ਾ ਖਾਂਦੇ ਆਇਆ ਯਾਦ
  ਬੇਬੇ ਦਾ ਚੁੱਲ੍ਹਾ ਚੌਂਕਾ
  ਮੱਕੀ ਦੀ ਰੋਟੀ ਸਰੋਂ ਦਾ ਸਾਗ

  ਏਥੇ ਕਦੇ ਕਦਾਈਂ ਬਣਾਈਂਦਾ ਹੈ,ਨਾਂ ਉਹ ਗੰਦਲਾਂ ਨਾਂ ਸੁਆਦ
  ਮੱਕੀ ਦੀ ਰੋਟੀ ‘ਤੇ ਸਾਗ ਪੁਆ,ਵਿਚ ਮੱਖਣ,ਉਤੇ ਹਰੀ ਕਚੂਰ ਮਿਰਚ ਗੱਡਣੀ, ਹੁਣ ਤਾਂ ਇਤਹਾਸ ਦੇ ਸਬਕ ਵਰਗਾ ਲੱਗਦਾ ਹੈ।


ਟਿੱਪਣੀ ਕਰੋ ਜਾਂ ਕੁਝ ਪੁੱਛੋ

ਆਪਣੀ ਜਾਣਕਾਰੀ ਹੇਠਾਂ ਭਰੋ ਜਾਂ ਦਾਖਲੇ ਲਈ ਕਿਸੇ ਆਈਕਨ 'ਤੇ ਕਲਿੱਕ ਕਰੋ:

WordPress.com Logo

ਤੁਸੀਂ WordPress.com ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ / ਬਦਲੋ )

Twitter picture

ਤੁਸੀਂ Twitter ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ / ਬਦਲੋ )

Facebook photo

ਤੁਸੀਂ Facebook ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ / ਬਦਲੋ )

Google+ photo

ਤੁਸੀਂ Google+ ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ / ਬਦਲੋ )

Connecting to %s

ਸ਼੍ਰੇਣੀਆਂ

%d bloggers like this: