Posted by: ਡਾ. ਹਰਦੀਪ ਕੌਰ ਸੰਧੂ | ਮਾਰਚ 10, 2010

ਸ਼ੀਸ਼ਾ


ਅਕਸ

ਸ਼ੀਸ਼ੇ ਵਿੱਚੋਂ

ਅਕਸ ਦਿਸਦਾ

ਵਜੂਦ ਲਭੱਣਾ ਬਾਕੀ

ਹਰਦੀਪ ਕੌਰ ਸੰਧੂ

Advertisements

Responses

  1. ਬਹੁਤ ਖੂਬ! ਸਭ ਕੁਝ ਅਕਸ ਹੀ ਹੈ, ਭਰਮ ਹੀ ਹੈ, ਮਾਇਆ ਹੀ ਹੈ। ਵਜੂਦ ਵੀ ਅਕਸ ਹੀ ਹੈ ਕਿਸੇ ਅਦਿੱਸ ਹੋਂਦ ਦਾ।

  2. ਤਮਾਮ ਉਮਰ ਇੱਕੋ ਹੀ ਗਲਤੀ ਕਰਦੇ ਰਹੇ
    ਗਰਦ ਸੀ ਚਿਹਰੇ ਤੇ ਅਸੀਂ ਸ਼ੀਸ਼ਾ ਸਾਫ ਕਰਦੇ ਰਹੇ


ਟਿੱਪਣੀ ਕਰੋ ਜਾਂ ਕੁਝ ਪੁੱਛੋ

ਆਪਣੀ ਜਾਣਕਾਰੀ ਹੇਠਾਂ ਭਰੋ ਜਾਂ ਦਾਖਲੇ ਲਈ ਕਿਸੇ ਆਈਕਨ 'ਤੇ ਕਲਿੱਕ ਕਰੋ:

WordPress.com Logo

ਤੁਸੀਂ WordPress.com ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ / ਬਦਲੋ )

Twitter picture

ਤੁਸੀਂ Twitter ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ / ਬਦਲੋ )

Facebook photo

ਤੁਸੀਂ Facebook ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ / ਬਦਲੋ )

Google+ photo

ਤੁਸੀਂ Google+ ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ / ਬਦਲੋ )

Connecting to %s

ਸ਼੍ਰੇਣੀਆਂ

%d bloggers like this: