Posted by: ਡਾ. ਹਰਦੀਪ ਕੌਰ ਸੰਧੂ | ਮਾਰਚ 9, 2010

ਸਾਡਾ ਪੰਜਾਬ


ਰੰਗਲਾ ਪੰਜਾਬ

ਤਿੰਨ ਲਫ਼ਜ਼ਾਂ ਦਾ ਦੇਸ ਹਾਂ

ਜਾਨਣ ਲੋਕੀਂ ਲੱਖ ਕਰੋੜ

ਪਿੱਠ ਕਟੋ ਬਣ ਜਾਵਸਾਂ

ਪੰਜ ਉਂਗਲ਼ਾਂ ਦਾ ਜੋੜ

ਪੰਜਾਬ ਸੂਬੇ ਦੇ ਮੁੱਖ ਖੇਤਰ

ਮਾਝਾ – ਅੰਮ੍ਰਿਤਸਰ, ਗੁਰਦਾਸਪੁਰ, ਤਰਨਤਾਰਨ

ਮਾਲਵਾ- ਬਰਨਾਲ਼ਾ, ਬਠਿੰਡਾ, ਫਰੀਦਕੋਟ, ਲੁਧਿਆਣਾ,ਫਤਿਹਗੜ੍ਹ ਸਾਹਿਬ(ਕੁਝ ਭਾਗ) , ਫਿਰੋਜ਼ਪੁਰ, ਮਾਨਸਾ, ਮੋਗਾ, ਮੁਕਤਸਰ, ਪਟਿਆਲ਼ਾ  ਤੇ ਸੰਗਰੂਰ

ਦੁਆਬਾ– ਜਲੰਧਰ, ਕਪੂਰਥਲਾ, ਹੁਸ਼ਿਆਰਪੁਰ, ਨਵਾਂ ਸ਼ਹਿਰ

ਪੁਆਧ- ਰੋਪੜ, ਫਤਿਹਗੜ੍ਹ ਸਾਹਿਬ, ਮੋਹਾਲ਼ੀ, ਪਟਿਆਲ਼ਾ ( ਕੁਝ ਭਾਗ)

ਹਰਦੀਪ ਕੌਰ ਸੰਧੂ

ਇਸ਼ਤਿਹਾਰ

Responses

  1. ਤਿੰਨ ਲਫਜਾਂ ਦਾ ਦੇਸ਼ ਹਾਂ
    ਲੋਕੀਂ ਜਾਨਣ ਲੱਖ ਕਰੋੜ।
    ਆਬ ਤਾਂ ਮੁੱਕ ਚੱਲਿਆ
    ਬਾਕੀ ਸੁੱਕੇ ਪੰਜੇ ਦਾ ਜੋੜ
    ਸਾਥੀ

  2. ਬਹੁਤ ਬਹੁਤ ਵਧਾਈ ਸੋਹਣੇ ਬਲੌਗ ਲਈ , ਸਾਰਾ ਪੰਜਾਬ ਹੀ ਆਪਣਾ ਹੈ ਪਰ ਜੇ ਮਾਲਵਾ ਖੇਤਰ ਵਿੱਚ ਲੁਧਿਆਣਾ ਜੁੜ ਜਾਵੇ ਤਾਂ ………

  3. ਸਹੀ ਕਿਹਾ ਜਸਵਿੰਦਰ। ਲੁਧਿਆਣਾ ਮਾਲਵੇ ਦਾ ਵੀ ਅਤੇ ਅਜੋਕੇ ਪੰਜਾਬ ਦਾ ਵੀ, ਧੁਰਾ ਹੈ।
    ਬਲੌਗ ਖੂਬਸੂਰਤ ਹੈ। Congratulations, Hardeep.

  4. ਪਾਰਖੂ ਦੋਸਤਾਂ ਦਾ ਬਹੁਤ-ਬਹੁਤ ਧੰਨਵਾਦ।
    ਗਲਤੀ ਸੁਧਾਰ ਦਿੱਤੀ ਗਈ ਹੈ। ਦਿੱਤੇ ਸੁਝਾ ਅਨੁਸਾਰ ‘ਜ਼ਿਲਾ ਲੁਧਿਆਣਾ’ ਜਿਹੜਾ ਮਾਲਵੇ ਖੇਤਰ ਵਿੱਚ ਜੋੜਨਾ ਰਹਿ ਗਿਆ ਸੀ – ਜੋੜ ਦਿੱਤਾ ਹੈ।

    • ਲਿਖਣ ਵਾਲੇ ਦਾ ਧੰਨਵਾਦ ਕਰਦਾ ਹਾ ਮੈ

  5. very nice, I like it,


ਟਿੱਪਣੀ ਕਰੋ ਜਾਂ ਕੁਝ ਪੁੱਛੋ

ਆਪਣੀ ਜਾਣਕਾਰੀ ਹੇਠਾਂ ਭਰੋ ਜਾਂ ਦਾਖਲੇ ਲਈ ਕਿਸੇ ਆਈਕਨ 'ਤੇ ਕਲਿੱਕ ਕਰੋ:

WordPress.com Logo

ਤੁਸੀਂ WordPress.com ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ / ਬਦਲੋ )

Twitter picture

ਤੁਸੀਂ Twitter ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ / ਬਦਲੋ )

Facebook photo

ਤੁਸੀਂ Facebook ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ / ਬਦਲੋ )

Google+ photo

ਤੁਸੀਂ Google+ ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ / ਬਦਲੋ )

Connecting to %s

ਸ਼੍ਰੇਣੀਆਂ

%d bloggers like this: