Posted by: ਡਾ. ਹਰਦੀਪ ਕੌਰ ਸੰਧੂ | ਮਾਰਚ 6, 2010

ਭੱਠੀ


ਰੱਜੋ ਤਾਈ ਦੀ ਭੱਠੀ

ਝੋਲ਼ੀ ਦੇ ਵਿੱਚ ਭਰ ਕੇ ਦਾਣੇ ਭੱਠੀ ਨੂੰ ਤੁਰ ਜਾਣਾ

‘ਚੁੰਗ’ ਥੋੜੀ ਕੱਢੀਂ ਤਾਈ ਜਾ ਫਰਿਆਦ ਲਾਉਣਾ

ਹਰਦੀਪ ਕੌਰ ਸੰਧੂ

ਇਸ਼ਤਿਹਾਰ

Responses

  1. ਬਹੁਤ ਵਧੀਆ ਚਿਤਰ ਅਤੇ ਵਿਚਾਰ। ਬਚਪਨ ਯਾਦ ਕਰਾ ਦਿੱਤਾ।
    ਨਾ ਭੱਠੀਆਂ
    ਨਾ ਹੱਟੀਆਂ
    ਨਾ ਝੂੰਗਾ
    ਨਾ ਮਖਾਣੇ
    ਵਕਤ ਕਿੰਨੀ ਤੇਜ਼ੀ ਨਾਲ ਬਦਲ ਰਿਹਾ ਹੈ। ਅਸੀਂ ਵੀ ਪਿੰਡਾਂ ਤੋਂ ਚੱਲ ਕੇ ਸ਼ਹਿਰੀਂ ਪਹੁੰਚੇ ਸ਼ਹਿਰੋਂ ਚੱਲ ਪਰਦੇਸੀਂ ਪਹੁੰਚੇ। ਅੱਗੇ ਹੋਰ ਅੱਗੇ ਹੋਰ। ਅਸਲ ਟਿਕਾਣਾ ਕਿੱਥੇ ਮਿਲੇਗਾ ਰੱਬ ਜਾਣੇ!

  2. ਬਿਲਕੁਲ ਠੀਕ ਕਿਹਾ ਟਿਵਾਣਾ ਜੀ ਤੁਸਾਂ,
    ਅੱਗੇ ਦੀ ਦੌੜ ‘ਚ ਪਤਾ ਨਹੀਂ ਹੋਰ ਕਿੰਨੀ ਦੇਰ ਭੱਜਦੇ ਰਹਾਂਗੇ ? ਭੱਠੀਆਂ – ਝੂੰਗੇ ਤਾਂ ਬਲਾਗਾਂ ‘ਤੇ ਹੀ ਦਿਖਦੇ ਨੇ, ਜਿਥੇ ਕਦੇ ਤਾਈ ਰੱਜੋ ਵਰਗੀਆਂ ਅੰਤਾਂ ਦਾ ਮੋਹ ਦਾਣਿਆਂ ‘ਚ ਰਲ਼ਾ ਹੋਰ ਸੁਆਦਲੇ ਬਣਾ ਦਿੰਦੀਆਂ ਸਨ।


ਟਿੱਪਣੀ ਕਰੋ ਜਾਂ ਕੁਝ ਪੁੱਛੋ

ਆਪਣੀ ਜਾਣਕਾਰੀ ਹੇਠਾਂ ਭਰੋ ਜਾਂ ਦਾਖਲੇ ਲਈ ਕਿਸੇ ਆਈਕਨ 'ਤੇ ਕਲਿੱਕ ਕਰੋ:

WordPress.com Logo

ਤੁਸੀਂ WordPress.com ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ / ਬਦਲੋ )

Twitter picture

ਤੁਸੀਂ Twitter ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ / ਬਦਲੋ )

Facebook photo

ਤੁਸੀਂ Facebook ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ / ਬਦਲੋ )

Google+ photo

ਤੁਸੀਂ Google+ ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ / ਬਦਲੋ )

Connecting to %s

ਸ਼੍ਰੇਣੀਆਂ

%d bloggers like this: