Posted by: ਡਾ. ਹਰਦੀਪ ਕੌਰ ਸੰਧੂ | ਮਾਰਚ 3, 2010

ਕਾਲ਼ੇ ਚਸ਼ਮੇ


ਅੱਥਰੂ

ਕਾਲ਼ੇ ਚਸ਼ਮੇ

ਅੱਥਰੂ ਛੁਪਾ ਲਏ

ਖੁਸ਼ ਹਾਂ ਲੋਕਾਂ ਭਾਣੇ

ਹਰਦੀਪ ਕੌਰ ਸੰਧੂ

ਇਸ਼ਤਿਹਾਰ

Responses

 1. ਨਸ਼ਤਰ,ਚੋਭਾਂ,ਕੰਡੇ,ਝਰੀਟਾਂ ਜਿੰਦਗੀ ਬਣੀ
  ਜ਼ਖਮਾਂ ਤੇ ਮਰਹਮ ਕੋਈ ਲਾਉਂਦਾ ਨਹੀਂ,

  ਇਹਨਾਂ ਅੱਖਾਂ ਉਤੇ ਕਾਲੀ ਐਨਕ ਲਾਇਆ ਕਰ
  ਤੇਰਾ ਚਿਹਰਾ ਉਦਾਸ ਹੋਵੇ ਇਹ ਸੋਂਹਦਾ ਨਹੀਂ

 2. ਬਹੁਤ-ਬਹੁਤ ਸ਼ੁਕਰੀਆ।
  ਬਿਲਕੁਲ ਠੀਕ ਕਿਹਾ ਬਲਜੀਤ ਪਾਲ ਜੀ ਤੁਸਾਂ, ਦੁੱਖੀ ਨਾਲ਼ ਕੋਈ ਉਸ ਦੇ ਦੁੱਖ ‘ਚ ਸ਼ਰੀਕ ਨਹੀਂ ਹੁੰਦਾ, ਸਗੋਂ ਲੋਕ ਪਾਸਾ ਵੱਟ ਲੰਘ ਜਾਂਦੇ ਨੇ। ਚਾਹੇ ਅੰਦਰੋਂ ਅਸੀਂ ਭਾਵੇਂ ਦੁੱਖੀ ਹੀ ਹੋਈਏ ਪਰ ਲੋਕਾਂ ਨੂੰ ਭਰਮ ‘ਚ ਹੀ ਰੱਖੋ ਬਈ ਅਸੀਂ ਤਾਂ ਬੜੇ ਖੁਸ਼ ਹਾਂ ਤਾਂ ਹੀ ਜ਼ਿੰਦਗੀ ਸੌਖੀ ਬਸਰ ਹੋਵੇਗੀ।
  ਫੇਰੀ ਪਾਉਂਦੇ ਰਹਿਣਾ ਜੀ।


ਟਿੱਪਣੀ ਕਰੋ ਜਾਂ ਕੁਝ ਪੁੱਛੋ

ਆਪਣੀ ਜਾਣਕਾਰੀ ਹੇਠਾਂ ਭਰੋ ਜਾਂ ਦਾਖਲੇ ਲਈ ਕਿਸੇ ਆਈਕਨ 'ਤੇ ਕਲਿੱਕ ਕਰੋ:

WordPress.com Logo

ਤੁਸੀਂ WordPress.com ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ / ਬਦਲੋ )

Twitter picture

ਤੁਸੀਂ Twitter ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ / ਬਦਲੋ )

Facebook photo

ਤੁਸੀਂ Facebook ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ / ਬਦਲੋ )

Google+ photo

ਤੁਸੀਂ Google+ ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ / ਬਦਲੋ )

Connecting to %s

ਸ਼੍ਰੇਣੀਆਂ

%d bloggers like this: