Posted by: ਡਾ. ਹਰਦੀਪ ਕੌਰ ਸੰਧੂ | ਮਾਰਚ 3, 2010

ਉਦਾਸ


ਉਦਾਸ ਲੋਕ

ਉਚੇ ਮਕਾਨ

ਰੇਸ਼ਮੀ ਪਰਦੇ

ਉਦਾਸ ਲੋਕ

ਕਾਗਜ਼ ਦੇ ਫੁੱਲਾਂ ‘ਚੋਂ ਖੁਸ਼ਬੂ ਕਿਥੋਂ ਆਵੇ

ਇਹ ਤਾਂ ਸਿਰਫ਼ ਸਜਾਵਟੀ ਨੇ

ਅਸਲੋਂ ਹੋਰ ਨੇ ਦਿਖਦੇ ਚਿਹਰੇ

ਬਾਹਰੋਂ ਇਹ ਬਨਾਵਟੀ ਨੇ

ਹਰਦੀਪ ਕੌਰ ਸੰਧੂ

Advertisements

Responses

  1. ਬੀਬਾ ਹਰਦੀਪ
    ਬਲਾਗ ਬ੍ਰਹਿਮੰਡ ਵਿਚ ਜੀ ਆਇਆਂ ਨੂੰ। ਬਹੁਤ ਵਧੀਆ ਹੈ। ਮੁਬਾਰਕ ਹੋਵੇ। ਮੈਂ ਤੁਹਾਡੇ ਬਲਾਗ ਦਾ ਲਿੰਕ ਹਾਇਕੂ ਪੰਜਾਬੀ ਬਲਾਗ ‘ਤੇ ਵੀ ਲਗਾ ਰਿਹਾ ਹਾਂ।
    ਸ਼ੁਭ ਇਛਾਵਾਂ ਨਾਲ਼


ਟਿੱਪਣੀ ਕਰੋ ਜਾਂ ਕੁਝ ਪੁੱਛੋ

ਆਪਣੀ ਜਾਣਕਾਰੀ ਹੇਠਾਂ ਭਰੋ ਜਾਂ ਦਾਖਲੇ ਲਈ ਕਿਸੇ ਆਈਕਨ 'ਤੇ ਕਲਿੱਕ ਕਰੋ:

WordPress.com Logo

ਤੁਸੀਂ WordPress.com ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ / ਬਦਲੋ )

Twitter picture

ਤੁਸੀਂ Twitter ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ / ਬਦਲੋ )

Facebook photo

ਤੁਸੀਂ Facebook ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ / ਬਦਲੋ )

Google+ photo

ਤੁਸੀਂ Google+ ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ / ਬਦਲੋ )

Connecting to %s

ਸ਼੍ਰੇਣੀਆਂ

%d bloggers like this: