Posted by: ਡਾ. ਹਰਦੀਪ ਕੌਰ ਸੰਧੂ | ਮਾਰਚ 2, 2010

ਲਾਡੋ


ਜਨਮ ਦਿਨ ਮੁਬਾਰਕ

ਨੋਟ: ਫੋਟੋ ਵਿਚਲੇ ਹੱਥ ਮੇਰੀ ਲਾਡੋ ਦੇ ਹਨ। ਅੱਜ ਉਸ ਦਾ ਗਿਆਰਵਾਂ ਜਨਮ ਦਿਨ ਹੈ। ਸੁਪ੍ਰੀਤ ਨੂੰ ਜਨਮ ਦਿਨ ਮੁਬਾਰਕ ਹੋਵੇ।

ਲਾਡੋ ਪਕਾਉਣਾ ਸਿੱਖੇ

ਪਹਿਲੀ ਰੋਟੀ ਲਾਹੀ

ਭਾਰਤੀ ਨਕਸ਼ੇ ਵਰਗੀ

ਹਰਦੀਪ ਕੌਰ ਸੰਧੂ

ਇਸ਼ਤਿਹਾਰ

Responses

  1. ਪਿਆਰੀ ਲਾਡੋ
    ਰੋਟੀ ਲਾਹੇ ਭਾਰਤ ਦੇ ਨਕਸ਼ੇ ਵਰਗੀ
    ਛੋਟੇ ਹੱਥ
    ਵੇਲੇ ਰੋਟੀ
    ਯਾਦ ਆਵੇ ਵਤਨ ਦੀ
    ਮਾਂ ਲੋਚੇ
    ਤਾਂਘ ਵਤਨ ਦੀ ਕਰਦੀ
    ਮਾਂ ਸਿਖਾਵੇ ਰੋਟੀਆਂ
    ਲਾਡੋ ਤੂੰ ਜਿਵੇਂ ਪ੍ਰਦੇਸਾਂ ਦੀ ਜ਼ਿੰਦਗੀ
    ਸਿੱਖ ਲੈ ਮਾਂ ਦੇ ਪਿਆਰ ਦੀ ਮਿੱਠੀ ਰੋਟੀ
    ਬਹੁਤ ਪਿਆਰ ਨਾਲ਼
    ਗੀਤਿਕਾ ਮਾਸੀ


ਟਿੱਪਣੀ ਕਰੋ ਜਾਂ ਕੁਝ ਪੁੱਛੋ

ਆਪਣੀ ਜਾਣਕਾਰੀ ਹੇਠਾਂ ਭਰੋ ਜਾਂ ਦਾਖਲੇ ਲਈ ਕਿਸੇ ਆਈਕਨ 'ਤੇ ਕਲਿੱਕ ਕਰੋ:

WordPress.com Logo

ਤੁਸੀਂ WordPress.com ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ / ਬਦਲੋ )

Twitter picture

ਤੁਸੀਂ Twitter ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ / ਬਦਲੋ )

Facebook photo

ਤੁਸੀਂ Facebook ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ / ਬਦਲੋ )

Google+ photo

ਤੁਸੀਂ Google+ ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ / ਬਦਲੋ )

Connecting to %s

ਸ਼੍ਰੇਣੀਆਂ

%d bloggers like this: