Posted by: ਡਾ. ਹਰਦੀਪ ਕੌਰ ਸੰਧੂ | ਮਾਰਚ 2, 2010

ਗਿਆਰਵਾਂ ਜਨਮ ਦਿਨ ਮੁਬਾਰਕ


ਮੁਬਾਰਕਾਂ

ਪਿਆਰੀ ਲਾਡੋ ਨੂੰ ਜਨਮ ਦਿਨ ‘ਤੇ ਢੇਰ ਸਾਰਾ ਪਿਆਰ

ਜਦ ਵੀ ਇਹ ਦਿਨ ਪਾਵੇ ਫੇਰਾ

ਮਹਿਕਾਂ ਵੰਡਦਾ ਚਾਰ ਚੁਫੇਰਾ

ਕੋਈ ਜਨਮ ਦਿਨ ਮਨਾਵੇ ਮੇਰਾ

ਜੀ ਤਾਂ ਕਰਦਾ ਹੀ ਹੋਣਾ ਤੇਰਾ

ਹਰਦੀਪ ਕੌਰ ਸੰਧੂ

Advertisements

Responses

  1. ਸਾਡੀ ਸੁਪੀ ਨੂੰ ਜਨਮ ਦਿਨ ਦੀਆਂ ਮੁਬਾਰਕਾਂ
    ਢੇਰ…… ਸਾਰੇ ਪਿਆਰ ਨਾਲ਼
    ਨਾਨਕਿਆਂ ਵਲੋਂ।


ਟਿੱਪਣੀ ਕਰੋ ਜਾਂ ਕੁਝ ਪੁੱਛੋ

ਆਪਣੀ ਜਾਣਕਾਰੀ ਹੇਠਾਂ ਭਰੋ ਜਾਂ ਦਾਖਲੇ ਲਈ ਕਿਸੇ ਆਈਕਨ 'ਤੇ ਕਲਿੱਕ ਕਰੋ:

WordPress.com Logo

ਤੁਸੀਂ WordPress.com ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ / ਬਦਲੋ )

Twitter picture

ਤੁਸੀਂ Twitter ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ / ਬਦਲੋ )

Facebook photo

ਤੁਸੀਂ Facebook ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ / ਬਦਲੋ )

Google+ photo

ਤੁਸੀਂ Google+ ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ / ਬਦਲੋ )

Connecting to %s

ਸ਼੍ਰੇਣੀਆਂ

%d bloggers like this: