Posted by: ਡਾ. ਹਰਦੀਪ ਕੌਰ ਸੰਧੂ | ਫਰਵਰੀ 28, 2010

ਬੇਟੀ ਦੇ ਅੱਠਵੇਂ ਜਨਮ ਦਿਨ ‘ਤੇ (2 ਮਾਰਚ 2007)


ਜਨਮ ਦਿਨ ਮੁਬਾਰਕ

ਸਾਡੇ ਘਰ ਆਈ ਇੱਕ ਨੰਨ੍ਹੀ ਪਰੀ

ਬੜੀ ਭੋਲੀ ਤੇ ਮਾਸੂਮ ਜਿਹੀ

ਫੁੱਲਾਂ ਵਾਂਗ ਖਿੜਿਆ ਚਿਹਰਾ

ਹੰਸੂ-ਹੰਸੂ ਕਰਦੀ ਰਹਿੰਦੀ ਏ

ਕੱਦ ਦੀ ਚਾਹੇ ਉਚੀ ਲੱਗਦੀ

ਭੋਲੀਆਂ ਜਿਹੀਆਂ ਗੱਲਾਂ ਕਰਦੀ ਏ

‘ਰਜਾਈ ‘ਨੂੰ ‘ਜਰਾਈ”ਬਣਾ ਕੇ

‘ਪਰੋਮਿਸ ‘ ਦਾ ‘ਫਰੋਮਿਸ’ ਬਣਾ ਦਿੰਦੀ ਏ

ਸ਼ਾਲਾ ਰੱਬ ਪੂਰਦਾ ਰਹੇ

ਉਸ ਦੀ ਖਹਿਸ਼ਾਂ ਦੀ ਪਿਟਾਰੀ ਨੂੰ

ਚੱਲ ਕਾਲ਼ਾ ਟਿੱਕਾ ਲਾ ਦਿਆਂ

ਕਿਤੇ ਨਜ਼ਰ ਨਾ ਲੱਗ ਜਾਏ

ਮੇਰੀ ਪਰੀਆਂ ਵਰਗੀ ਦੀ ਰਾਣੀ ਨੂੰ

ਹਰਦੀਪ ਕੌਰ ਸੰਧੂ

ਇਸ਼ਤਿਹਾਰ

Responses

  1. परियों जैसी इस रानी पर लिखी कविता की सहजता मन को मोह लेती है।


ਟਿੱਪਣੀ ਕਰੋ ਜਾਂ ਕੁਝ ਪੁੱਛੋ

ਆਪਣੀ ਜਾਣਕਾਰੀ ਹੇਠਾਂ ਭਰੋ ਜਾਂ ਦਾਖਲੇ ਲਈ ਕਿਸੇ ਆਈਕਨ 'ਤੇ ਕਲਿੱਕ ਕਰੋ:

WordPress.com Logo

ਤੁਸੀਂ WordPress.com ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ / ਬਦਲੋ )

Twitter picture

ਤੁਸੀਂ Twitter ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ / ਬਦਲੋ )

Facebook photo

ਤੁਸੀਂ Facebook ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ / ਬਦਲੋ )

Google+ photo

ਤੁਸੀਂ Google+ ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ / ਬਦਲੋ )

Connecting to %s

ਸ਼੍ਰੇਣੀਆਂ

%d bloggers like this: