Posted by: ਡਾ. ਹਰਦੀਪ ਕੌਰ ਸੰਧੂ | ਫਰਵਰੀ 24, 2010

ਪੰਜਾਬੀ ਵਿਰਸਾ


ਪੰਜਾਬੀ ਵਿਰਸੇ ਦੀ ਸੰਭਾਲ਼

ਛੋਟੀ ਬੱਚੀ ਟੀ. ਵੀ. ‘ਤੇ ਚੱਲ ਰਿਹਾ ਪੰਜਾਬੀ ਗੀਤ ” ਲੈ ਲਓ ਪੰਜਾਬੀ ਵਿਰਸਾ…..” ਸੁਣ ਕੇ ਆਵਦੇ ਮਾਂ-ਪਿਓ ਨੂੰ ਛੋਟਾ ਜਿਹਾ ਸੁਆਲ ਪਾਉਂਦੀ ਹੈ ਜੋ ਵੱਡੇ ਮਾਅਨੇ ਰੱਖਦਾ ਹੈ।

ਮੁੰਨੀ- “ਕਿਥੋਂ ਮਿਲ਼ੇਗਾ ਇਹ ਪੰਜਾਬੀ ਵਿਰਸਾ?”

ਪਿਓ – “ਇਹ ਮਿਲ਼ੇਗਾ ਆਪਣੇ ਘਰੋਂ- ਆਪਣੇ ਪੰਜਾਬੋਂ”

ਮਾਂ – ਸੋਹਣੇ ਬਾਗ-ਫੁਲਕਾਰੀ, ਜਿਸ ਕੱਜਿਆ ਰੂਪ ਮੁਟਿਆਰ ਦਾ

ਮਾਂ ਬੋਲੀ ਪੰਜਾਬੀ , ਸਿੱਖ ਕੇ ਪੜ੍ਹੀਏ ਇਤਹਾਸ ਪੰਜਾਬ ਦਾ

ਸਾਨੂੰ ਅੱਖ ਦੀ ਝਿੜਕ ਕਾਫ਼ੀ, ਸਿਰ ਮੱਥੈ ਕਿਹਾ ਵੱਡਿਆਂ ਦਾ

ਲੈ ਆਈਏ ਪੰਜਾਬ ਨੂੰ , ਜਿਥੇ ਮਾਣਦੇ ਸਾਂ ਸੁਆਦ

ਖੁੰਢਾਂ ‘ਤੇ ਬਹਿ ਕੇ, ਚੁਟਕਲਿਆਂ ਵਰਗੀਆਂ ਗੱਲਾਂ ਦਾ

ਇਹੀ ਹੈ ਸਾਡਾ ਪੰਜਾਬੀ ਵਿਰਸਾ…………”

ਹਰਦੀਪ ਕੌਰ ਸੰਧੂ

Advertisements

Responses

  1. like this


ਟਿੱਪਣੀ ਕਰੋ ਜਾਂ ਕੁਝ ਪੁੱਛੋ

ਆਪਣੀ ਜਾਣਕਾਰੀ ਹੇਠਾਂ ਭਰੋ ਜਾਂ ਦਾਖਲੇ ਲਈ ਕਿਸੇ ਆਈਕਨ 'ਤੇ ਕਲਿੱਕ ਕਰੋ:

WordPress.com Logo

ਤੁਸੀਂ WordPress.com ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ / ਬਦਲੋ )

Twitter picture

ਤੁਸੀਂ Twitter ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ / ਬਦਲੋ )

Facebook photo

ਤੁਸੀਂ Facebook ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ / ਬਦਲੋ )

Google+ photo

ਤੁਸੀਂ Google+ ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ / ਬਦਲੋ )

Connecting to %s

ਸ਼੍ਰੇਣੀਆਂ

%d bloggers like this: