Posted by: ਡਾ. ਹਰਦੀਪ ਕੌਰ ਸੰਧੂ | ਫਰਵਰੀ 17, 2010

ਕੋਈ ਇੱਕ ਸੁਆਰ


ਏਹੋ ਹਮਾਰਾ ਜੀਵਣਾ

ਘਰ ਬੈਠੇ ਉਡੀਕਣ ਨਿਆਣੇ, ਬਿਨਾਂ ਕੁੱਝ ਖਾਧੇ ਭੁੱਖਣ ਭਾਣੇ

ਤਕਾਲ਼ਾਂ ਨੂੰ ਭਾਪਾ ਘਰ ਜਦ ਆਵੇ, ਡੰਗ ਦੀ ਰੋਟੀ ਜ਼ਰੂਰ ਲਿਆਵੇ

ਪੇਟ ਕੱਟ-ਕੱਟ ਪਾਲ਼ਾਂ ਟੱਬਰ, ਜੀਣਾ ਹੋ ਗਿਆ ਦੁਸ਼ਵਾਰ

ਹੱਡੀਆਂ ਦੀ ਮੁੱਠ ਬਣਦਾ ਜਾਵਾਂ, ਦੋ ਕਦਮ ਚੁੱਕਣੇ ਲਗਦੇ ਭਾਰ

ਥੱਕੀਆਂ ਅੱਖੀਆਂ ਉਡੀਕਦੀਆਂ, ਦਿਲ ਕਰਦਾ ਬਸ ਇਹੀ ਪੁਕਾਰ

ਮਿਲ ਜਾਏ ਕੋਈ ਇੱਕ ਸੁਆਰ, ਹਾਂ ਬਸ ਕੋਈ ਇੱਕ ਸੁਆਰ

ਹਰਦੀਪ ਕੌਰ ਸੰਧੂ

Advertisements

Responses

  1. ਰੱਬ ਕਰੇ ਛੇਤੀ ਹੀ ਕੋਈ ਸੁਆਰ ਮਿਲ਼ ਜਾਏ।

  2. didi tusi te sufi bande ja rahe ho
    cholo rab de vehde chalia
    ma de khile hoe vehde vich lage neem di thandi mithi chaan vich chalian
    do galan dil di karke
    dukh sanjhe karke
    mein vi dasan apne dil di
    tu vi apne dil hola karne
    chal rab de vehde chalian

    aap ki choti
    baby


ਟਿੱਪਣੀ ਕਰੋ ਜਾਂ ਕੁਝ ਪੁੱਛੋ

ਆਪਣੀ ਜਾਣਕਾਰੀ ਹੇਠਾਂ ਭਰੋ ਜਾਂ ਦਾਖਲੇ ਲਈ ਕਿਸੇ ਆਈਕਨ 'ਤੇ ਕਲਿੱਕ ਕਰੋ:

WordPress.com Logo

ਤੁਸੀਂ WordPress.com ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ / ਬਦਲੋ )

Twitter picture

ਤੁਸੀਂ Twitter ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ / ਬਦਲੋ )

Facebook photo

ਤੁਸੀਂ Facebook ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ / ਬਦਲੋ )

Google+ photo

ਤੁਸੀਂ Google+ ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ / ਬਦਲੋ )

Connecting to %s

ਸ਼੍ਰੇਣੀਆਂ

%d bloggers like this: