ਪੰਜਾਬੀ ਵਿਹੜਾ

ਉਹ ਵਿਹੜਾ ਜਿਥੇ ਮੈਂ ਜਨਮੀ

ਬਚਪਨ ਹੰਡਾਇਆ

ਜਵਾਨੀ ਦੀਆਂ ਬਰੂਹਾਂ ਤੱਕ ਪੁੱਜੀ

ਉਹ ਘਰ- ਉਹ ਵਿਹੜਾ

ਮੇਰੇ ਦਿਲ ਅੰਦਰ ਅੱਜ ਵੀ ਅਬਾਦ ਏ

ਆਪਣੀ ਹੋਸ਼ ਸੰਭਾਲਣ ਤੋਂ ਲੈ ਕੇ ਹੁਣ ਤੱਕ

ਜੋ ਮੈਂ ਆਪਣੀ ਜ਼ਿੰਦਗੀ ਵਿੱਚ ਮਹਿਸੂਸ ਕੀਤਾ

ਆਪਣੇ ਪਿੰਡੇ ‘ਤੇ ਹੰਡਾਇਆ

ਕਾਗਜ਼ ਦੀ ਹਿੱਕ ‘ਤੇ ਉਤਾਰ ਕੇ

ਦੋਸਤਾਂ ਨਾਲ਼ ਸਾਂਝ ਪਾ ਰਹੀ ਹਾਂ

ਪੰਜਾਬੀ ਵਿਹੜੇ ਰਾਹੀਂ

ਹਰਦੀਪ ਕੌਰ ਸੰਧੂ

ਇਸ਼ਤਿਹਾਰ

Responses

 1. Very well expressed

 2. ਤੁਹਾਡੇ ਵਲੋਂ ਕੀਤੇ ਉਦਮ ਦੀ ਬਿਨਾਂ ਸ਼ੱਕ ਦਾਦ ਦੇਣੀਂ ਬਣਦੀ ਹੈ। ਪੰਜਾਬੀ ਵਿਹੜੇ ਫੇਰੀ ਪਾ ਕੇ ਹਮੇਸ਼ਾਂ ਹੀ ਖੁਸ਼ੀ ਦਾ ਅਹਿਸਾਸ ਹੁੰਦਾ ਹੈ। ਤੁਹਾਡੀ ਲਿਖਤ ਪਿੰਡ ਲੈ ਜਾਂਦੀ ਹੈ ਤੇ ਬਚਪਨ ਤੇ ਪਛੋਕੜ ਸਭ ਯਾਦ ਆ ਜਾਂਦਾ ਹੈ।

 3. Punjabi saahit rachan wali eh kalam sach much kamaal dee hai. Jis kise 30 saal pehlon nihora maar ke es kalam nu likhno rok ditta oas ne punjabi sahit da bahut wadda nuksaan keeta. any way it is never late.I appreciate your effort to create punjabi vehda. Congrats.

 4. ਪਿੰਡ ਦੀ ਦਹਲੀਜ਼ ਵੜਦਿਆਂ ਹੀ ਇਕ ਅਜੀਬ ਜਿਹਾ ਏਹਸਾਸ ਹੋਣ ਲਗਦਾ ਹੈ
  ਪਿੰਡ ਦੇ ਨਾਲ ਜੁੜੀਆਂ ਯਾਦਾਂ , ਪਿੰਡ ਦਾ ਸਕੂਲ , ਬਚਪਨ ਦੇ ਦੋਸਤ ਯਾਨੀ ਸਭ
  ਕੁਛ੍ਹ ਇਕ ਫਿਲਮ ਦੀ ਤਰਾਂ ਸਾਹਮਣੇ ਘੁੰਮਣ ਲਗਦਾ ਹੈ

  ਬਚਪਨ ਨੂੰ ਯਾਦ ਕਰਨ ਦਾ ਇਕ ਬਹੁਤ ਹੀ ਖੂਬਸੂਰਤ ਉੱਦਮ ਹੈ ਆਪਜੀ ਵਲੋਂ
  ਮੁਬਾਰਕਾਂ …………………………..

 5. ਦੁਨਿਆ ‘ਤੇ ਕੁਝ ਕੁ ਖੁਸ਼ਨਸੀਬ ਲੋਕ ਹੁੰਦੇ ਹਨ ਜੋ ਆਪਣੇ ਬੀਤੇ ਕਲ ਨੂੰ ਅੱਜ ਨਾਲੋਂ ਵੀ ਜਿਆਦਾ ਪਿਆਰ ਕਰਦੇ ਹਨ| ਉਹੀ ਲੋਕ ਆਪਣੇ ਵਿਰਸੇ ਨੂੰ, ਆਪਣੇ ਪਿਛੋਕੜ ਨੂੰ ਸੰਭਾਲ੍ਹ ਕੇ ਰੱਖਦੇ ਹਨ, ਤਾਂ ਜੋ ਆਉਣ ਵਾਲੀਆਂ ਪੀੜ੍ਹੀਆਂ ਨੂੰ ਵੀ ਉਹਨਾਂ ਦੀਆਂ ਜੜ੍ਹਾਂ ਦਾ ਪਤਾ ਹੋਵੇ| ਕੁਝ ਏਦਾਂ ਦਾ ਤੁਹਾਡਾ ਇਹ ਉਪਰਾਲਾ ਹੋਰਾਂ ਦਾ ਵੀ ਮਾਰਗ ਦਰਸ਼ਨ ਕਰਦਾ ਹੈ| ਸਭ ਹਮ ਖਿਆਲ ਲੋਕਾਂ ਦੀਆਂ ਦੁਆਵਾਂ ਤੁਹਾਡੇ ਨਾਲ ਹਨ|

 6. ਲੱਗੇ ਪੰਸ਼ੀ ਪਰਤਨ ਘਰ ਨੂੰ, ਗੂੰਜੇ ਗੁਰਬਾਣੀ ਦੇ ਬੋਲ,

  ਚੌੰਕੇ ਮੇਰੀ ਮਾਂ ਬੈਠੀ ਹੈ, ਮੈਂ ਵੇਹੜੇ ਵਿਚ ਦਾਦੀ ਕੋਲ …….

  ਤੁਹਾਡੇ ਇਸ ਬਲੋਗ ਨੂੰ ਸ਼ੁਰੂ ਕਰਨ ਦੇ ਏਹਸਾਸ ਨੂੰ ਮੈਂ ਬਾਖੂਬ ਸਮਜ ਸਕਦਾ ਹਾਂ, ਆਪਣੇ ਦਿਲ ਨੂੰ ਇਕ ਸਕੂਨ ਦੇਣ ਦੇ ਨਾਲ ਨਾਲ ਤੁਸੀਂ ਜੋ ਇਕ ਉਪਰਾਲਾ ਕਰ ਰਹੇ ਹੋ, ਉਸ ਦੀ ਜਿੰਨੀ ਤਾਰੀਫ਼ ਕੀਤੀ ਜਾਵੇ ਘਟ ਹੈ|

 7. ਹਰਦੀਪ ਕੌਰ ਸੰਧੂ ਜੀ ,ਪੰਜਾਬੀ ਵਿਹੜਾ ਇਸੇ ਕਰਕੇ ਹੀ ਬਸੰਤ ਰੁੱਤ ਚ ਸਰੋਂ ਦੇ ਖੇਤਾਂ ਚੋ ਆਓਦੀ ਸੁਗੰਧ ਜਿਹਾ ਹੈ

 8. http://www.grarri.com/index.php?/topic/13937-%e0%a8%ac%e0%a9%87%e0%a8%ac%e0%a9%87-%e0%a8%ac%e0%a9%88%e0%a8%a0%e0%a9%80-%e0%a8%9a%e0%a9%81%e0%a9%b1%e0%a8%aa/page__p__126024__fromsearch__1#entry126024

  ↑ϟ ķïlåн ਪਤਲੋ ϟ↑’s Profi

  Hardeep, eh website wekho. ithe tuhadian te merian poems chori kar ke kise “ਪਤਲੋ” ne apne naam te chapian hoian ne.

 9. ਬਹੁਤ ਦਿਲਕਸ਼ ਤੇ ਆਸਾਂ ਨਾਲ ਭਰਪੂਰ ਹੈ ਇਹ ਵਿਹੜਾ. ਜੜਾਂ ਮਜਬੂਤੀ ਨਾਲ ਲੱਗੀਆਂ ਰਹਿਣ ਤੇ ਬਹਾਰਾਂ ਦੀ ਕੋਈ ਘਟ ਨਾ ਰਹੇ!

 10. Punjab, Punjabi ate Punjabiyat nu maan dena ate purane punjab nu sahmbna aap di khasiyat hai. Jo Punjabi vehde vich baith ke maani ja sakdi hai.

  Prof. Devinder Sidhu

 11. ਹਰਦੀਪ ਭੈਣ ਜੀ,
  ਸਤ ਸ੍ਰੀ ਅਕਾਲ !
  ਮੈਂ ਆਪ ਜੀ ਦੀ ਕਵਿਤਾ “ਪੰਜਾਬੀ ਵਿਹੜੇ” ਵਿਚ ਹੀ ਪੜੀ ਸੀ | ਮੈਨੂੰ ਜਿਥੇ ਕਿਤੇ ਕੁਝ ਚੰਗਾ ਮਿਲੇ ਜਾਂ ਚੰਗਾ ਲੱਗੇ ਮੈ ਉਸਨੂੰ ਲੈ ਲੇਂਦਾ ਹਾਂ| ਆਪ ਜੀ ਦਾ ਵਿਹੜਾ ਕਦੇ ਦੇਖ ਲੈਂਦਾ ਹਾਂ | ਆਪ ਜੀ ਦੀ ਕੋਸ਼ਿਸ਼ ਬਹੁਤ ਵਧੀਆ ਹੈ, ਇਸ ਲਈ ਆਪ ਜੀ ਵਧਾਈ ਦੇ ਪਾਤਰ ਹੋ | ਕਦੇ ਆਪ ਜੀ ਨੂੰ ਇਟਲੀ ਆਉਣ ਦਾ ਸਮਾਂ ਮਿਲਿਆ ਤਾਂ ਜਰੂਰ ਯਾਦ ਕਰਨਾ . ਮੈ ਵਿਸਰਦਾ ਵਿਰਸਾ ਕਾਲਮ ਹੇਠ ਲਿਖ ਰਿਹਾ ਹਾਂ, ਇਸ ਬਾਬਤ ਜੇਕਰ ਕੋਈ ਸੁਝਾਅ ਜਾਂ ਸਲਾਹ ਦੇਣੀ ਹੋਵੇ ਤਾਂ ਮੈਂ ਆਪ ਜੀ ਦਾ ਧੰਨਵਾਦੀ ਹੋਵਾਂਗਾ, ਕਿਉਂਕਿ ਆਪ ਜੀ ਮੇਰੇ ਤੋਂ ਵੱਧ ਤਜਰਬਾ ਰੱਖਦੇ ਹੋ |
  ਅਖੀਰ ਵਿਚ ਭੈਣ ਜੀ ਆਪ ਜੀ ਦਾ ਦੁਬਾਰਾ ਧੰਨਵਾਦ ਕਰਦਾ ਹਾਂ |
  ਰੱਬ ਰਾਖਾ ਸਤ ਸ੍ਰੀ ਅਕਾਲ ਜੀ !

  ਬਲਵਿੰਦਰ ਚਾਹਲ

 12. ਜਿਉਂਦੇ ਰਹੋ

 13. http://www.facebook.com/PunjabiVehda
  i have started a face book like page on punjabi vehda, you can add it your blog also..so in this punjabi vehda is promoted facebook readers..as i ve done in case of http://www.kewaldhillons.com. you have to paste a widget..ie of facebook…

 14. ਭੈਣ ਜੀ ਹਰਦੀਪ,
  ਸਤਿ ਸ੍ਰੀ ਅਕਾਲ,

  ਆਪ ਦੀ ਵੈੱਬਸਾਈਟ ਪੰਜਾਬੀ ਵਿਹੜਾ ਇਕ ਬਹੁਤ ਵਧੀਆ ਉਪਰਾਲਾ ਹੈ। ਆਪ ਵੱਲੋਂ ਕੀਤੀ ਜਾ ਰਹੀ ਪੰਜਾਬੀ ਮਾਂ-ਬੋਲੀ ਦੀ ਸੇਵਾ ਇੱਕ ਸ਼ਲਾਘਾ ਯੋਗ ਕਦਮ ਹੈ। ਇੰਟਰਨੈੱਟ ਉਪਰ ਛਪਦੇ ਬਹੁਤ ਸਾਰੇ ਹੋਰ ਪਰਚੇ ਇਸ ਖੇਤਰ ਵਿਚ ਕਿਸੇ ਕ੍ਰਾਂਤੀ ਤੋ ਘੱਟ ਨਹੀਂ।
  ਇਕ ਪਾਠਕ ਨਾਤੇ ਜਲਦ ਹੀ ਆਪਦੀਆਂ ਕੁਝ ਲਿਖਤਾਂ ਲਈ ਆਪਣੇ ਵਿਚਾਰ ਭੇਜਾਂਗਾ।

  ਆਪ ਦਾ ਛੋਟਾ ਵੀਰ
  ਭੂਪਿੰਦਰ।

 15. Bhut vadiya blog hai g

 16. ਆਪ ਦੀ ਵੈੱਬਸਾਈਟ ਪੰਜਾਬੀ ਵਿਹੜਾ ਇਕ ਬਹੁਤ ਵਧੀਆ ਉਪਰਾਲਾ ਹੈ।

 17. tuhadi eh website bhut vadia e g , jee lag janda ethe …….
  sat shri akal

 18. sat sri akal ji mere man bauth sakoon miley hi tuhadi eh website dekh k

 19. sat shri akal g punjabi vehra pad ke sanu apne bachpan de din yaad aa gye eh ik bahut vadia uprala hai

 20. Respected Hardeep ji,
  Punjabi Vehda ajj kal di gumrah ho rahi navin peedi nu apney Punjabi virsey naal jodan layee aap ji da bahut hi anmol uprala hai.Wadhai de poori tarah hakdaar ho aap ji.
  Main aap ji ton eh jaan’na chahunda haan k ki aap ji walon arambhey is upraaley wich asi apnian punjabiat naal related paintings v share kar sakdey haan ji….chhotian likhtan da digital roop hi parvaan hai ja likhi hoi rachna di scan kiti copy v bheji ja sakdi hai g….Kirpa karkey chanan pao g


ਟਿੱਪਣੀ ਕਰੋ ਜਾਂ ਕੁਝ ਪੁੱਛੋ

ਆਪਣੀ ਜਾਣਕਾਰੀ ਹੇਠਾਂ ਭਰੋ ਜਾਂ ਦਾਖਲੇ ਲਈ ਕਿਸੇ ਆਈਕਨ 'ਤੇ ਕਲਿੱਕ ਕਰੋ:

WordPress.com Logo

ਤੁਸੀਂ WordPress.com ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ / ਬਦਲੋ )

Twitter picture

ਤੁਸੀਂ Twitter ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ / ਬਦਲੋ )

Facebook photo

ਤੁਸੀਂ Facebook ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ / ਬਦਲੋ )

Google+ photo

ਤੁਸੀਂ Google+ ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ / ਬਦਲੋ )

Connecting to %s

%d bloggers like this: